ਕਾਂਸਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਂਸਸ ਦਾ ਰਾਜ
State of Kansas
Flag of ਕਾਂਸਸ State seal of ਕਾਂਸਸ
ਝੰਡਾ Seal
ਉੱਪ-ਨਾਂ: ਸੂਰਜਮੁਖੀ ਰਾਜ (ਅਧਿਕਾਰਕ);
ਕਣਕ ਰਾਜ
ਮਾਟੋ: Ad astra per aspera
Map of the United States with ਕਾਂਸਸ highlighted
Map of the United States with ਕਾਂਸਸ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ[1]
ਵਸਨੀਕੀ ਨਾਂ ਕਾਂਸਨ
ਰਾਜਧਾਨੀ ਟੋਪੇਕਾ
ਸਭ ਤੋਂ ਵੱਡਾ ਸ਼ਹਿਰ ਵਿਚੀਟਾ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਕਾਂਸਸ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 15ਵਾਂ ਦਰਜਾ
 - ਕੁੱਲ 82,277 sq mi
(213,096 ਕਿ.ਮੀ.)
 - ਚੁੜਾਈ 417 ਮੀਲ (645 ਕਿ.ਮੀ.)
 - ਲੰਬਾਈ 211 ਮੀਲ (340 ਕਿ.ਮੀ.)
 - % ਪਾਣੀ 0.56
 - ਵਿਥਕਾਰ 37° N ਤੋਂ 40° N
 - ਲੰਬਕਾਰ 94° 35′ W to 102° 3′ W
ਅਬਾਦੀ  ਸੰਯੁਕਤ ਰਾਜ ਵਿੱਚ 33ਵਾਂ ਦਰਜਾ
 - ਕੁੱਲ 2,885,905 (2012 ਦਾ ਅੰਦਾਜ਼ਾ)[2]
 - ਘਣਤਾ 35.1/sq mi  (13.5/km2)
ਸੰਯੁਕਤ ਰਾਜ ਵਿੱਚ 40ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $50,177 (25ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਸੂਰਜਮੁਖੀ ਪਹਾੜ[3][4]
4,041 ft (1232 m)
 - ਔਸਤ 2,000 ft  (610 m)
 - ਸਭ ਤੋਂ ਨੀਵੀਂ ਥਾਂ ਓਕਲਾਹੋਮਾ ਸਰਹੱਦ ਵਿਖੇ ਵਰਡਿਗਰਿਸ ਦਰਿਆ[3][4]
679 ft (207 m)
ਸੰਘ ਵਿੱਚ ਪ੍ਰਵੇਸ਼  29 ਜਨਵਰੀ 1861 (34ਵਾਂ)
ਰਾਜਪਾਲ ਸੈਮ ਬ੍ਰਾਊਨਬੈਕ (R)
ਲੈਫਟੀਨੈਂਟ ਰਾਜਪਾਲ ਜੈਫ਼ ਕੋਲੀਅਰ (R)
ਵਿਧਾਨ ਸਭਾ ਕਾਂਸਸ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਪੈਟ ਰਾਬਰਟਸ (R)
ਜੈਰੀ ਮਾਰਨ (R)
ਸੰਯੁਕਤ ਰਾਜ ਸਦਨ ਵਫ਼ਦ ਟਿਮ ਹਾਇਲਸਕਾਂਪ (R)
ਲਿਨ ਜੈਂਕਿੰਜ਼ (R)<br /ਕੈਵਿਨ ਯੋਡਰ (R)
ਮਾਈਕ ਪੋਂਪਿਓ (R) (list)
ਸਮਾਂ ਜੋਨਾਂ  
 - ਰਾਜ ਦਾ ਜ਼ਿਆਦਾਤਰ ਹਿੱਸਾ ਕੇਂਦਰੀ: UTC-6/-5
 - 4 ਪੱਛਮੀ ਕਾਊਂਟੀਆਂ ਪਹਾੜੀ: UTC−7/-6
ਛੋਟੇ ਰੂਪ KS US-KS
ਵੈੱਬਸਾਈਟ www.kansas.gov

ਕਾਂਸਸ (/ˈkænzəs/ ( ਸੁਣੋ)) ਮੱਧ-ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ।[5] ਇਸ ਦਾ ਨਾਂ ਇਸ ਵਿੱਚੋਂ ਵਗਦੇ ਕਾਂਸਸ ਦਰਿਆ ਤੋਂ ਪਿਆ ਹੈ ਜਿਸਦਾ ਨਾਂ ਇੱਥੋਂ ਦੇ ਕਾਂਸਾ ਮੂਲ ਅਮਰੀਕੀ ਕਬੀਲੇ ਦੇ ਨਾਂ ਤੋਂ ਪਿਆ ਸੀ।[6] ਇਸ ਕਬੀਲੇ ਦੇ ਨਾਂ (ਮੂਲ ਤੌਰ ਉੱਤੇ kką:ze) ਦਾ ਮਤਲਬ ਕਈ ਵਾਰ "ਪੌਣ ਦੇ ਲੋਕ" ਜਾਂ "ਦੱਖਣੀ ਪੌਣਾਂ ਦੇ ਲੋਕ" ਦੱਸਿਆ ਜਾਂਦਾ ਹੈ ਪਰ ਇਸ ਸ਼ਬਦ ਦਾ ਮੁੱਢਲਾ ਅਰਥ ਇਹ ਨਹੀਂ ਸੀ।[7][8] ਇੱਥੋਂ ਦੇ ਵਾਸੀਆਂ ਨੂੰ ਕਾਂਸਨ" ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. "Governor's Signature Makes English the Official Language of Kansas". US English. 2007-05-11. Retrieved 2008-08-06.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named PopEstUS
  3. 3.0 3.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 21, 2011. {{cite web}}: Unknown parameter |dead-url= ignored (help)
  4. 4.0 4.1 Elevation adjusted to North American Vertical Datum of 1988.
  5. http://www.census.gov/geo/www/us_regdiv.pdf
  6. John Koontz, p.c.
  7. Rankin, Robert. 2005. "Quapaw." In Native Languages of the Southeastern United States, eds. Heather K. Hardy and Janine Scancarelli. Lincoln: University of Nebraska Press, pg. 492
  8. Connelley, William E. 1918. Indians Archived 2007-02-11 at the Wayback Machine.. A Standard History of Kansas and Kansans, ch. 10, vol. 1