ਸਮੱਗਰੀ 'ਤੇ ਜਾਓ

ਆਇਡਾਹੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਇਡਾਹੋ ਦਾ ਰਾਜ
State of Idaho
Flag of ਆਇਡਹੋ State seal of ਆਇਡਹੋ
ਝੰਡਾ Seal
ਉੱਪ-ਨਾਂ: ਨਗੀਨਾ ਰਾਜ
ਮਾਟੋ: Esto perpetua
Map of the United States with ਆਇਡਹੋ highlighted
Map of the United States with ਆਇਡਹੋ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂਆਇਡੋਹੀ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬੋਆਸ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਬੋਆਸ ਮਹਾਂਨਗਰੀ ਇਲਾਕਾ
ਰਕਬਾ ਸੰਯੁਕਤ ਰਾਜ ਵਿੱਚ 14ਵਾਂ ਦਰਜਾ
 - ਕੁੱਲ83,570 sq mi
(216,632 ਕਿ.ਮੀ.)
 - ਚੁੜਾਈ305 ਮੀਲ (491 ਕਿ.ਮੀ.)
 - ਲੰਬਾਈ479 ਮੀਲ (771 ਕਿ.ਮੀ.)
 - % ਪਾਣੀ0.98
 - ਵਿਥਕਾਰ42° N ਤੋਂ 49° N
 - ਲੰਬਕਾਰ111°03′ W to 117°15′ W
ਅਬਾਦੀ ਸੰਯੁਕਤ ਰਾਜ ਵਿੱਚ 39ਵਾਂ ਦਰਜਾ
 - ਕੁੱਲ1,595,728 (2012 est)[1]
 - ਘਣਤਾ19.2/sq mi  (7.40/km2)
ਸੰਯੁਕਤ ਰਾਜ ਵਿੱਚ 44ਵਾਂ ਦਰਜਾ
ਉਚਾਈ 
 - ਸਭ ਤੋਂ ਉੱਚੀ ਥਾਂ ਬੋਰਾ ਚੋਟੀ[2][3][4]
12,662 ft (3,859 m)
 - ਔਸਤ5,000 ft  (1,520 m)
 - ਸਭ ਤੋਂ ਨੀਵੀਂ ਥਾਂਸਨੇਕ ਅਤੇ ਕਲੀਅਰਵਾਟਰ ਦਰਿਆਵਾਂ ਦਾ ਸੰਗਮ; ਲਿਊਇਸਟਨ[3][4]
713 ft (217 m)
ਸੰਘ ਵਿੱਚ ਪ੍ਰਵੇਸ਼  3 ਜੁਲਾਈ 1890 (43ਵਾਂ)
ਰਾਜਪਾਲਸ. ਲ. "ਬਚ" ਆਟਰ (R)
ਲੈਫਟੀਨੈਂਟ ਰਾਜਪਾਲਬ੍ਰੈਡ ਲਿਟਲ (R)
ਵਿਧਾਨ ਸਭਾਆਇਡਾਹੋ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਮਾਈਕ ਕ੍ਰੈਪੋ (R)
ਜਿਮ ਰਿਸ਼ (R)
ਸੰਯੁਕਤ ਰਾਜ ਸਦਨ ਵਫ਼ਦ 1-ਰਾਊਲ ਲਾਬਰਾਡੋਰ (R)
2-ਮਾਈਕ ਸਿੰਪਸਨ (R) (list)
ਸਮਾਂ ਜੋਨਾਂ 
 - ਸੈਲਮਨ ਦਰਿਆ ਦਾ ਉੱਤਰਪ੍ਰਸ਼ਾਂਤ: UTC−8/−7
 - ਬਾਕੀ ਦਾਪਹਾੜੀ: UTC−7/−6
ਛੋਟੇ ਰੂਪ ID US-ID
ਵੈੱਬਸਾਈਟwww.idaho.gov
ਆਇਡਾਹੋ ਦਾ ਡਿਜੀਟਲ ਤਰੀਕੇ ਨਾਲ ਰੰਗਿਆ ਹੋਇਆ ਉੱਚਾਈ ਨਕਸ਼ਾ।
ਮੱਧ-ਦੱਖਣੀ ਆਇਡਾਹੋ ਵਿੱਚ
ਸ਼ੋਸ਼ੋਨ ਝਰਨਾ

ਆਇਡਾਹੋ (/ˈdəh/ ( ਸੁਣੋ)) ਸੰਯੁਕਤ ਰਾਜ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 14ਵੇਂ, ਅਬਾਦੀ ਪੱਖੋਂ 39ਵੇਂ ਅਤੇ ਅਬਾਦੀ ਘਣਤਾ ਪੱਖੋਂ 44ਵੇਂ ਸਥਾਨ ਉੱਤੇ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਬੋਆਸ ਹੈ। ਇਸ ਦਾ ਸੰਘ ਵਿੱਚ ਦਾਖ਼ਲਾ 3 ਜੁਲਾਈ, 1890 ਨੂੰ 43ਵੇਂ ਰਾਜ ਵਜੋਂ ਹੋਇਆ ਸੀ।

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named "PopEstUS".
  2. "Beauty Reset". NGS data sheet. U.S. National Geodetic Survey. http://www.ngs.noaa.gov/cgi-bin/ds_mark.prl?PidBox=PZ0770. Retrieved October 20, 2011.
  3. 1 2 "Elevations and Distances in the United States". United States Geological Survey. 2001. Archived from the original on ਜੁਲਾਈ 22, 2012. Retrieved October 21, 2011. {{cite web}}: Unknown parameter |dead-url= ignored (|url-status= suggested) (help)
  4. 1 2 Elevation adjusted to North American Vertical Datum of 1988.