ਦੱਖਣੀ ਡਕੋਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦੱਖਣੀ ਡਕੋਟਾ ਦਾ ਰਾਜ
State of South Dakota
Flag of ਦੱਖਣੀ ਡਕੋਟਾ State seal of ਦੱਖਣੀ ਡਕੋਟਾ
ਝੰਡਾ Seal
ਉੱਪ-ਨਾਂ: ਮਾਊਂਟ ਰਸ਼ਮੋਰ ਰਾਜ (ਅਧਿਕਾਰਕ)
ਮਾਟੋ: Under God the people rule
ਰੱਬ ਹੇਠ ਲੋਕ ਰਾਜ ਕਰਦੇ ਹਨ
Map of the United States with ਦੱਖਣੀ ਡਕੋਟਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ[੧]
ਵਸਨੀਕੀ ਨਾਂ ਦੱਖਣੀ ਡਕੋਟੀ
ਰਾਜਧਾਨੀ ਪੀਅਰ
ਸਭ ਤੋਂ ਵੱਡਾ ਸ਼ਹਿਰ ਸਿਊ ਫ਼ਾਲਜ਼
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਸਿਊ ਫ਼ਾਲਜ਼ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ ੧੭ਵਾਂ ਦਰਜਾ
 - ਕੁੱਲ 77,116[੨] sq mi
(199,905 ਕਿ.ਮੀ.)
 - ਚੁੜਾਈ 210 ਮੀਲ (340 ਕਿ.ਮੀ.)
 - ਲੰਬਾਈ 380 ਮੀਲ (610 ਕਿ.ਮੀ.)
 - % ਪਾਣੀ 1.6
 - ਵਿਥਕਾਰ 42° 29′ N to 45° 56′ N
 - ਲੰਬਕਾਰ 96° 26′ W to 104° 03′ W
ਅਬਾਦੀ  ਸੰਯੁਕਤ ਰਾਜ ਵਿੱਚ ੪੬ਵਾਂ ਦਰਜਾ
 - ਕੁੱਲ 833,354 (੨੦੧੨ ਦਾ ਅੰਦਾਜ਼ਾ)[੩]
 - ਘਣਤਾ 10.9/sq mi  (4.19/km2)
ਸੰਯੁਕਤ ਰਾਜ ਵਿੱਚ ੪੬ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਹਾਰਨੀ ਚੋਟੀ[੪][੫][੬]
7,244 ft (2208 m)
 - ਔਸਤ 2,200 ft  (670 m)
 - ਸਭ ਤੋਂ ਨੀਵੀਂ ਥਾਂ ਮਿਨੇਸੋਟਾ ਸਰਹੱਦ 'ਤੇ ਬਿਗ ਸਟੋਨ ਝੀਲ[੫][੬]
968 ft (295 m)
ਸੰਘ ਵਿੱਚ ਪ੍ਰਵੇਸ਼  ੨ ਨਵੰਬਰ ੧੮੮੯ (੪੦ਵਾਂ)
ਰਾਜਪਾਲ ਡੈਨਿਸ ਡੌਗਾਰਡ (ਗ)
ਲੈਫਟੀਨੈਂਟ ਰਾਜਪਾਲ ਮੈਟ ਮਿਸ਼ਲਜ਼ (ਗ)
ਵਿਧਾਨ ਸਭਾ ਦੱਖਣੀ ਡਕੋਟਾ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਟਿਮ ਜਾਨਸਨ (ਲੋ)
ਜਾਨ ਥੂਨ (ਗ)
ਸੰਯੁਕਤ ਰਾਜ ਸਦਨ ਵਫ਼ਦ ਕ੍ਰਿਸਟੀ ਨੋਇਮ (ਗ) (list)
ਸਮਾਂ ਜੋਨਾਂ  
 - ਪੂਰਬੀ ਅੱਧ ਕੇਂਦਰੀ: UTC -੬/-੫
 - ਪੱਛਮੀ ਅੱਧ ਪਹਾੜੀ: UTC -੭/-੬
ਛੋਟੇ ਰੂਪ SD US-SD
ਵੈੱਬਸਾਈਟ www.sd.gov

ਦੱਖਣੀ ਡਕੋਟਾ (ਸੁਣੋi/ˌsθ dəˈktə/) ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ। ਇਸਦਾ ਨਾਂ ਲਕੋਤਾ ਅਤੇ ਡਕੋਤਾ ਸਿਊ ਅਮਰੀਕੀ ਭਾਰਤੀ ਕਬੀਲਿਆਂ ਮਗਰੋਂ ਪਿਆ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ੧੭ਵਾਂ ਸਭ ਤੋਂ ਵੱਡਾ ਪਰ ੫ਵਾਂ ਸਭ ਤੋਂ ਘੱਟ ਅਬਾਦੀ ਵਾਲਾ ਅਤੇ ੫ਵਾਂ ਸਭ ਤੋਂ ਘੱਟ ਅਬਾਦੀ ਦੇ ਸੰਘਣੇਪਣ ਵਾਲਾ ਰਾਜ ਹੈ। ਇਹ ਪਹਿਲਾਂ {{ਡਕੋਟਾ ਰਾਜਖੇਤਰ]] ਦਾ ਹਿੱਸਾ ਸੀ ਅਤੇ ਉੱਤਰੀ ਡਕੋਟਾ ਸਮੇਤ ੨ ਨਵੰਬਰ, ੧੮੮੯ ਨੂੰ ਰਾਜ ਬਣਿਆ। ਇਸਦੀ ਰਾਜਧਾਨੀ ਪੀਅਰ ਅਤੇ ੧੫੯,੦੦੦ ਦੀ ਅਬਾਦੀ ਨਾਲ਼ ਸਭ ਤੋਂ ਵੱਡਾ ਸ਼ਹਿਰ ਸਿਊ ਫ਼ਾਲਜ਼ ਹੈ।

ਹਵਾਲੇ[ਸੋਧੋ]