ਉੱਤਰੀ ਮਰੀਆਨਾ ਟਾਪੂ
ਦਿੱਖ
ਉੱਤਰੀ ਮਰੀਆਨਾ ਟਾਪੂ ਦਾ ਰਾਸ਼ਟਰਮੰਡਲ Sankattan Siha Na Islas Mariånas | |||||
---|---|---|---|---|---|
| |||||
ਐਨਥਮ: Gi Talo Gi Halom Tasi (ਚਮੋਰੋ) Satil Matawal Pacifiko (ਕੈਰੂਲੀਨੀਆਈ) | |||||
ਰਾਜਧਾਨੀ | ਸੈਪਾਨ | ||||
ਅਧਿਕਾਰਤ ਭਾਸ਼ਾਵਾਂ |
| ||||
ਵਸਨੀਕੀ ਨਾਮ | ਉੱਤਰੀ ਮਰੀਆਨਾ ਟਾਪੂਵਾਸੀ[1] | ||||
ਸਰਕਾਰ | ਰਾਸ਼ਟਰਪਤੀ-ਪ੍ਰਧਾਨ ਪ੍ਰਤੀਨਿਧ ਲੋਕਤੰਤਰ | ||||
• ਰਾਸ਼ਟਰਪਤੀ | ਡੌਨਲਡ ਟਰੰਪ | ||||
• ਗਵਰਨਰ | ਬੇਨੀਨਿਓ ਆਰ. ਫ਼ੀਤੀਅਲ (ਗਣਤੰਤਰੀ ਪਾਰਟੀ) | ||||
• ਲੈਫਟੀਨੈਂਟ ਗਵਰਨਰ | ਇਲਾਏ ਐੱਸ. ਈਨੋਸ (ਪ੍ਰਤਿੱਗਿਆ ਪਾਰਟੀ) | ||||
• ਅਮਰੀਕੀ ਕਾਂਗਰਸ ਦਾ ਨੁਮਾਇੰਦਾ | ਗ੍ਰੀਗੋਰਿਓ ਸਾਬਲਾਨ | ||||
ਵਿਧਾਨਪਾਲਿਕਾ | ਰਾਸ਼ਟਰਮੰਡਲ ਵਿਧਾਨ ਸਭਾ | ||||
ਸੈਨੇਟ | |||||
ਪ੍ਰਤੀਨਿਧੀਆਂ ਦਾ ਸਦਨ | |||||
ਸੰਯੁਕਤ ਰਾਜ ਅਮਰੀਕਾ ਦੇ ਮੇਲ ਨਾਲ ਰਾਸ਼ਟਰਮੰਡਲ | |||||
• ਇਕਰਾਰਨਾਮਾ | 1975 | ||||
• ਰਾਸ਼ਟਰਮੰਡਲ | 1978 | ||||
• ਨਿਆਸ ਦਾ ਅੰਤ | 1986 | ||||
ਖੇਤਰ | |||||
• ਕੁੱਲ | 463.63 km2 (179.01 sq mi) (196ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• 2007 ਅਨੁਮਾਨ | 77,000 (211ਵਾਂ) | ||||
• 2010 ਜਨਗਣਨਾ | 53,883 | ||||
• ਘਣਤਾ | 168/km2 (435.1/sq mi) (93ਵਾਂ) | ||||
ਮੁਦਰਾ | ਅਮਰੀਕੀ ਡਾਲਰ (USD) | ||||
ਸਮਾਂ ਖੇਤਰ | UTC+10 (ਚਮੋਰੋ ਸਮਾਂ ਜੋਨ) | ||||
ਕਾਲਿੰਗ ਕੋਡ | +1 670 | ||||
ਇੰਟਰਨੈੱਟ ਟੀਐਲਡੀ | .mp |
ਉੱਤਰੀ ਮਰੀਆਨਾ ਟਾਪੂ-ਸਮੂਹ ਦਾ ਰਾਸ਼ਟਰਮੰਡਲ (ਚਮੋਰੋ: Sankattan Siha Na Islas Mariånas) ਸੰਯੁਕਤ ਰਾਜ ਅਮਰੀਕਾ ਦੇ ਦੋ ਰਾਸ਼ਟਰਮੰਡਲਾਂ ਵਿੱਚੋਂ ਇੱਕ ਹੈ; ਦੂਜਾ ਪੁਏਰਤੋ ਰੀਕੋ ਹੈ।[2] ਇਸ ਵਿੱਚ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਹਵਾਈ ਤੋਂ ਫ਼ਿਲਪੀਨਜ਼ ਦੀ ਵਿੱਥ ਦੇ ਤਿੰਨ-ਚੌਥਾਈ ਹਿੱਸੇ ਉੱਤੇ ਪੈਂਦੇ ਪੰਦਰਾਂ ਟਾਪੂ ਸ਼ਾਮਲ ਹਨ। ਸੰਯੁਕਤ ਰਾਜ ਦੇ ਮਰਦਮਸ਼ੁਮਾਰੀ ਮਹਿਕਮੇ ਮੁਤਾਬਕ ਇਹਨਾਂ ਸਾਰਿਆਂ ਟਾਪੂਆਂ ਦਾ ਖੇਤਰਫਲ 179.01 ਵਰਗ ਕਿ.ਮੀ. ਹੈ। 2010 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 53,883 ਹੈ[3] ਜਿਸ ਵਿੱਚੋਂ 90% ਸੈਪਾਨ ਦੇ ਟਾਪੂ ਉੱਤੇ ਰਹਿੰਦੀ ਹੈ। ਬਾਕੀ ਦੇ ਚੌਦਾਂ ਟਾਪੂਆਂ ਵਿੱਚੋਂ ਸਿਰਫ਼ ਦੋ - ਤੀਨੀਅਨ ਅਤੇ ਰੋਤਾ - ਹੀ ਪੱਕੇ ਤੌਰ ਉੱਤੇ ਅਬਾਦ ਹਨ।
ਹਵਾਲੇ
[ਸੋਧੋ]- ↑ http://www.epa.gov/aapi/primer.htm
- ↑ Both may also be classified as unincorporated, organized territories of the United States.
- ↑ "2010 Census" (PDF). Archived from the original (PDF) on 2011-09-26. Retrieved 2012-12-16.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |