ਜਾਰਜੀਆ (ਅਮਰੀਕੀ ਰਾਜ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਾਰਜੀਆ ਦਾ ਰਾਜ
State of Georgia
Flag of ਜਾਰਜੀਆ State seal of ਜਾਰਜੀਆ
ਝੰਡਾ ਮੋਹਰ
ਉੱਪ-ਨਾਂ: ਆੜੂਆਂ ਦਾ ਰਾਜ;
ਦੱਖਣ ਦਾ ਸਾਮਰਾਜੀ ਸੂਬਾ
ਮਾਟੋ: ਸਿਆਣਪ, ਨਿਆਂ ਅਤੇ ਸੰਜਮ
Map of the United States with ਜਾਰਜੀਆ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਜਾਰਜੀਆਈ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਅਟਲਾਂਟਾ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਅਟਲਾਂਟਾ ਮਹਾਂਨਗਰੀ ਖੇਤਰ
ਰਕਬਾ  ਸੰਯੁਕਤ ਰਾਜ ਵਿੱਚ 24ਵਾਂ ਦਰਜਾ
 - ਕੁੱਲ 59,425 sq mi
(153,909 ਕਿ.ਮੀ.)
 - ਚੁੜਾਈ 230 ਮੀਲ (370 ਕਿ.ਮੀ.)
 - ਲੰਬਾਈ 298 ਮੀਲ (480 ਕਿ.ਮੀ.)
 - % ਪਾਣੀ 2.6
 - ਵਿਥਕਾਰ 30.356 – 34.985° N
 - ਲੰਬਕਾਰ 80.840 – 85.605° W
ਅਬਾਦੀ  ਸੰਯੁਕਤ ਰਾਜ ਵਿੱਚ 8ਵਾਂ ਦਰਜਾ
 - ਕੁੱਲ 9,919,945 (2012 est)[1]
 - ਘਣਤਾ 165/sq mi  (65.4/km2)
ਸੰਯੁਕਤ ਰਾਜ ਵਿੱਚ 18ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $50,861 (23ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਬਰਾਸਟਾਊਨ ਬਾਲਡ[2][3]
4,784 ft (1458 m)
 - ਔਸਤ 600 ft  (180 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ[2]
sea level
ਸੰਘ ਵਿੱਚ ਪ੍ਰਵੇਸ਼  2 ਜਨਵਰੀ 1788 (ਚੌਥਾ)
ਰਾਜਪਾਲ ਨੇਥਨ ਡੀਲ (R)
ਲੈਫਟੀਨੈਂਟ ਰਾਜਪਾਲ ਕੇਸੀ ਕੇਗਲ (R)
ਵਿਧਾਨ ਸਭਾ ਆਮ ਸਭਾ
 - ਉਤਲਾ ਸਦਨ ਰਾਜ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਸਾਕਸਬੀ ਚੈਂਬਲਿਸ (R)
ਜਾਨੀ ਇਸਾਕਸਨ (R)
ਸੰਯੁਕਤ ਰਾਜ ਸਦਨ ਵਫ਼ਦ 8 ਗਣਤੰਤਰੀ, 5 ਲੋਕਤੰਤਰੀ (list)
ਸਮਾਂ ਜੋਨ ਪੂਰਬੀ: UTC-5/-4
ਛੋਟੇ ਰੂਪ GA Ga. US-GA
ਵੈੱਬਸਾਈਟ www.georgia.gov

ਜਾਰਜੀਆ (ਸੁਣੋi/ˈɔrə/ JOR-juh) ਦੱਖਣ-ਪੂਰਬੀ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਰਾਜ ਹੈ। ਇਸ ਦੀ ਸਥਾਪਨਾ 1732 ਵਿੱਚ ਤੇਰ੍ਹਾਂ ਮੂਲ ਬਸਤੀਆਂ ਵਿੱਚੋਂ ਆਖ਼ਰ ਵਿੱਚ ਹੋਈ ਸੀ।[4] ਇਸ ਦਾ ਨਾਂ ਬਰਤਾਨੀਆ ਦੇ ਮਹਾਰਾਜਾ ਜਾਰਜ II ਮਗਰੋਂ ਰੱਖਿਆ ਗਿਆ ਹੈ[5] ਅਤੇ 2 ਜਨਵਰੀ, 1788 ਨੂੰ ਸੰਯੁਕਤ ਰਾਜ ਦੇ ਸੰਵਿਧਾਨ ਦੀ ਤਸਦੀਕ ਕਰਨ ਵਾਲਾ ਚੌਥਾ ਰਾਜ ਸੀ।[6] ਇਸਨੂੰ ਆੜੂਆਂ ਦਾ ਰਾਜ ਅਤੇ ਦੱਖਣ ਦਾ ਸਾਮਰਾਜੀ ਸੂਬਾ ਵੀ ਕਿਹਾ ਜਾਂਦਾ ਹੈ।[6] ਅਟਲਾਂਟਾ ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ[ਸੋਧੋ]