ਮਿਸੀਸਿੱਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਿਸੀਸਿੱਪੀ ਦਾ ਰਾਜ
State of Mississippi
Flag of ਮਿਸੀਸਿੱਪੀ State seal of ਮਿਸੀਸਿੱਪੀ
ਝੰਡਾ ਮੋਹਰ
ਉਪਨਾਮ: ਮੈਗਨੋਲੀਆ ਰਾਜ; ਖ਼ਾਤਰਦਾਰੀ ਰਾਜ
ਮਾਟੋ: Virtute et armis
ਬਹਾਦਰੀ ਅਤੇ ਹਥਿਆਰਾਂ ਦੁਆਰਾ
Map of the United States with ਮਿਸੀਸਿੱਪੀ highlighted
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ
ਵਾਸੀ ਸੂਚਕ ਮਿਸੀਸਿੱਪੀਆਈ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਜੈਕਸਨ
ਖੇਤਰਫਲ  ਸੰਯੁਕਤ ਰਾਜ ਵਿੱਚ ੩੨ਵਾਂ ਦਰਜਾ
 - ਕੁੱਲ 48,430 sq mi
(125,443 ਕਿ.ਮੀ.)
 - ਚੌੜਾਈ 170 ਮੀਲ (275 ਕਿ.ਮੀ.)
 - ਲੰਬਾਈ 340 ਮੀਲ (545 ਕਿ.ਮੀ.)
 - % ਪਾਣੀ 3%
 - ਅਕਸ਼ਾਂਸ਼ 30° 12′ N to 35° N
 - ਰੇਖਾਂਸ਼ 88° 06′ W to 91° 39′ W
ਅਬਾਦੀ  ਸੰਯੁਕਤ ਰਾਜ ਵਿੱਚ ੩੧ਵਾਂ ਦਰਜਾ
 - ਕੁੱਲ 2,984,926 (੨੦੧੨ ਦਾ ਅੰਦਾਜ਼ਾ)[੧]
 - ਘਣਤਾ 63.5/sq mi  (24.5/km2)
ਸੰਯੁਕਤ ਰਾਜ ਵਿੱਚ ੩੨ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $36,338[੨] (੫੦ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਵੁੱਡਾਲ ਪਹਾੜ[੩][੪][੫]
807 ft (246.0 m)
 - ਔਸਤ 300 ft  (90 m)
 - ਸਭ ਤੋਂ ਨੀਵੀਂ ਥਾਂ ਮੈਕਸੀਕੋ ਦੀ ਖਾੜੀ[੪]
sea level
ਸੰਘ ਵਿੱਚ ਪ੍ਰਵੇਸ਼  ੧੦ ਦਸੰਬਰ ੧੮੧੦ (੨੦ਵਾਂ)
ਰਾਜਪਾਲ ਫ਼ਿਲ ਬ੍ਰਾਇੰਟ (ਗ)
ਲੈਫਟੀਨੈਂਟ ਰਾਜਪਾਲ ਟੇਟ ਰੀਵਜ਼ (ਗ)
ਵਿਧਾਨ ਸਭਾ ਮਿਸੀਸਿੱਪੀ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਥਾਡ ਕੋਚਰਾਨ (ਗ)
ਰੋਜਰ ਵਿਕਰ (ਗ)
ਸੰਯੁਕਤ ਰਾਜ ਸਦਨ ਵਫ਼ਦ ੩ ਗਣਤੰਤਰੀ, ੧ ਲੋਕਤੰਤਰੀ (list)
ਸਮਾਂ ਜੋਨ ਕੇਂਦਰੀ: UTC −੬/−੫
ਛੋਟੇ ਰੂਪ MS Miss. US-MS
ਵੈੱਬਸਾਈਟ www.mississippi.gov

ਮਿਸੀਸਿੱਪੀ (ਸੁਣੋi/ˌmɪsɨˈsɪpi/) ਸੰਯੁਕਤ ਰਾਜ ਦੇ ਦੱਖਣੀ ਹਿੱਸੇ ਵਿੱਚ ਸਥਿੱਤ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਜੈਕਸਨ ਹੈ। ਇਸਦਾ ਨਾਂ ਮਿਸੀਸਿੱਪੀ ਦਰਿਆ ਤੋਂ ਆਇਆ ਹੈ ਜੋ ਇਸਦੀ ਪੱਛਮੀ ਸਰਹੱਦ ਦੇ ਨਾਲ਼-ਨਾਲ਼ ਵਹਿੰਦੀ ਹੈ ਅਤੇ ਜਿਸਦਾ ਨਾਂ ਓਜੀਬਵੇ ਭਾਸ਼ਾ ਦੇ ਸ਼ਬਦ misi-ziibi ("ਮਹਾਨ ਦਰਿਆ") ਤੋਂ ਆਇਆ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ੩੨ਵਾਂ ਸਭ ਤੋਂ ਵੱਡਾ ਅਤੇ ੩੧ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ।

ਹਵਾਲੇ[ਸੋਧੋ]