ਕਬੰਧਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਬੰਧਾ ਰਾਮਾਇਣ ਵਿੱਚ ਇੱਕ ਰਾਕਸ਼ਸ਼ ਹੈ ਜਿਸ ਨੂੰ ਰਾਮ ਦੁਆਰਾ ਮੁਕਤੀ ਦਿੱਤੀ ਜਾਦੀਂ ਹੈ ਅਤੇ ਸ਼ਰਾਪ ਤੋਂ ਮੁਕਤ ਕਿੱਤਾ ਜਾਂਦਾ ਹੈ।