ਸਮੱਗਰੀ 'ਤੇ ਜਾਓ

ਮਾਇਆ ਸੀਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਇਆ ਸੀਤਾ, ਕਈ ਰਾਮਾਇਣ ਦੀਆਂ ਵਿਖਿਆਵਾਂ ਅਨੁਸਾਰ ਸੀਤਾ ਦਾ ਇੱਕ ਭਰਮ ਰੂਪ ਸੀ। ਇਨ੍ਹਾਂ ਅਨੁਸਾਰ ਰਾਮ ਨੂੰ ਰਾਵਣ ਦੁਆਰਾ ਸੀਤਾ ਦੇ ਅਪਹਰਣ ਦੀ ਅਗਾਉਂ ਜਾਣਕਾਰੀ ਹੁੰਦੀ ਹੈ। ਸੀਤਾ ਦੀ ਪਵਿਤੱਰਤਾ ਬਚਾਉਣ ਲਈ ਸੀਤਾ ਅਗਨੀ ਦੇਵਤਾ ਦੀ ਸ਼ਰਨ ਵਿੱਚ ਚਲੀ ਜਾਦੀਂ ਹੈ ਅਤੇ ਉਸ ਦੀ ਜਗਾ ਮਾਇਆ ਸੀਤਾ ਨੂੰ ਭੇਜ ਦਿੱਤਾ ਜਾਂਦਾ ਹੈ।