ਸਮੱਗਰੀ 'ਤੇ ਜਾਓ

ਸ਼ਰੂਤਕੀਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਰੁਤਾਕੀਰਤੀ ਰਾਮਾਇਣ ਦੀ ਇੱਕ ਮੁੱਖ ਪਾਤਰ ਹਨ। ਇਹ ਰਾਜਾ ਜਨਕ ਦੇ ਭਰਾ ਰਾਜਾ ਕੁਸ਼ਧਵਜ ਦੀ ਬੇਟੀ ਅਤੇ ਸੀਤਾ ਦੀ ਚਚੇਰੀ ਭੈਣ ਹਨ। ਇਹਨਾਂ ਦਾ ਵਿਵਾਹ ਸ਼ਤਰੂਘਣ ਨਾਲ ਹੋਇਆ।