ਕੁੰਭਕਰਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁੰਭਕਰਣ ਰਾਮਾਇਣ ਦੇ ਇੱਕ ਮੱਹਤਵਪੂਰਣ ਪਾਤਰ ਹਨ। ਇਹ ਰਾਵਣ ਦੇ ਛੋਟੇ ਅਤੇ ਵਿਭੀਸ਼ਣ ਦੇ ਵੱਡੇ ਭਰਾ ਸਨ। ਇਸ ਨੇ ਬ੍ਰਹਮਾ ਨੂੰ ਤਪ ਕਰ ਕੇ ਖੁਸ਼ ਕੀਤਾ ਸੀ। ਇਸਨੂੰ ਸ੍ਰੀ ਰਾਮ ਚੰਦਰ ਨੇ ਜੰਗ ਵਿੱਚ ਮਾਰਿਆ ਸੀ।[1]

ਹਵਾਲੇ[ਸੋਧੋ]

  1. ਭਾਈ ਕਾਹਨ ਸਿੰਘ ਨਾਭਾ (2010). ਮਹਾਨ ਕੋਸ਼. ਪਟਿਆਲਾ: ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ,ਪਟਿਆਲਾ. p. 792. ISBN 81-302-0257-3.