ਵਿਰਧਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵਿਰਧਾ ਇੱਕ ਅਸੁਰ ਸੀ ਜੋ ਦੰਡਕ ਨਾਮ ਦੇ ਜੰਗਲ ਵਿੱਚ ਰਹਿੰਦਾ ਸੀ। ਇਹ ਸੀਤਾ ਦਾ ਅਪਹਰਣ ਕਰਦਾ ਹੈ ਅਤੇ ਰਾਮ ਅਤੇ ਲਕਸ਼ਮਣ ਦੁਆਰਾ ਮਾਰਿਆ ਜਾਦਾਂ ਹੈ। ਇਹ ਅਸਲ ਵਿੱਚ ਇੱਕ ਅਲੋਕਿਕ ਜੀਵ ਸੀ ਜੋ ਸ਼ਰਾਪ ਦੇ ਕਾਰਨ ਅਸੁਰ ਬਨ ਗਿਆ ਸੀ।