ਭਾਰਦਵਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਦਵਾਜ ਹਿੰਦੂ ਧਰਮ ਦੇ ਸਭ ਤੋਂ ਮਹਾਨ ਰਿਸ਼ੀਆਂ ਵਿਚੋਂ ਇੱਕ ਹੈ। ਇਹਨਾਂ ਦੇ ਕੰਮਾ ਦਾ ਵਰਨਣ ਪੁਰਾਨਾਂ ਵਿੱਚ ਦਰਜ ਹੈ। ਇਹ ਸਪਤਰਿਸ਼ੀਆਂ ਵਿੱਚੱ ਇੱਕ ਰਿਸ਼ੀ ਹਨ।