ਸ਼ਤਰੂਘਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਤਰੂਘਣ ਰਾਮਾਇਣ ਵਿੱਚ ਰਾਮਚੰਦਰ ਦਾ ਚੌਥਾ (ਮਤਰੇਆ) ਭਰਾ ਸੀ। ਸ਼ਤਰੂਘਣ ਦਾ ਅਰਥ ਹੈ:"ਦੁਸਮਨ ਨੂੰ ਮਾਰਨ ਵਾਲਾ"। ਇਹ ਵਿਸਨੂੰ ਦੇ ਅਠਵੇ ਅੰਸ ਦਾ ਅਵਤਾਰ ਸੀ। ਇਸ ਨੇ ਰਾਮਚੰਦਰ ਜੀ ਦੀ ਤਰਫੋਂ ਲੜਾਈ ਵਿੱਚ ਭਾਗ ਲੈ ਕੇ ਲਵਣ ਨਾਂ ਦੇ ਮੁਖੀ ਰਾਖਸ ਨੂੰ ਵੀ ਮਾਰਿਆ ਸੀ।

Aum calligraphy Red.svg ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png