ਸੰਪਾਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸੰਪਾਤੀ ਇੱਕ ਗਿਰਝ ਸੀ ਅਤੇ ਜਟਾਉ ਦਾ ਵੱਡਾ ਭਰਾ ਸੀ। ਇਸ ਨੇ ਵਾਨਰ ਸੈਨਾ ਨੂੰ ਸੀਤਾ ਦੇ ਲੰਕਾ ਵਿੱਚ ਸਥਿਤ ਅਸ਼ੋਕ ਵਾਟਿਕਾ ਵਿੱਚ ਉਪਸਥਿਤੀ ਬਾਰੇ ਦੱਸਿਆ।