ਸਮੱਗਰੀ 'ਤੇ ਜਾਓ

ਨਰਤਕਾ-ਦੇਵਾਂਤਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਦੇਵਾਂਤਕਾ ਤੋਂ ਮੋੜਿਆ ਗਿਆ)

ਨਰਤਕਾ-ਦੇਵਾਂਤਕਾ ਅਸੁਰ ਹਨ ਅਤੇ ਕਈ ਹਿੰਦੂ ਕਥਾਵਾਂ ਵਿੱਚ ਇਹਨਾਂ ਦਾ ਵਰਨਣ ਹੁੰਦਾ ਹੈ। ਰਾਮਾਇਣ ਵਿੱਚ ਇਹ ਰਾਵਣ ਦਾ ਬੇਟੇ ਸਨ।