ਸੁਗਰੀਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੂਗਰੀਵ ਤੋਂ ਰੀਡਿਰੈਕਟ)

ਸੁਗਰੀਵ ਰਾਮਾਇਣ ਦੇ ਇੱਕ ਮੱਹਤਵਪੂਰਣ ਪਾਤਰ ਹਨ। ਇਹ ਕਿਸ਼ਕੰਧਾ ਦੇ ਰਾਜਾ ਸਨ। ਇਹ ਵਾਂਨਰ ਜਾਤੀ ਦੇ ਸਨ ਅਤੇ ਬਾਲੀ ਦੇ ਛੋਟੇ ਭਰਾ ਸਨ।