ਸਮੱਗਰੀ 'ਤੇ ਜਾਓ

ਬੱਲੋਕੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੱਲੋਕੇ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਭਾਸ਼ਾਵਾਂ
  ਸਰਕਾਰੀਪੰਜਾਬੀ (ਗੁਰਮੁਖੀ)
  Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵੈੱਬਸਾਈਟwww.ajitwal.com

ਬੱਲੋਕੇ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਸਹਿਣਾ ਬਲਾਕ ਦਾ ਇੱਕ ਪਿੰਡ ਹੈ।[1] ਇਹ ਪਿੰਡ ਬਾਸਕਟਬਾਲ ਦੇ ਨਾਮਵਰ ਖਿਡਾਰੀ ਸਤਨਾਮ ਸਿੰਘ ਭਮਰਾ ਕਰ ਕੇ ਜਾਣਿਆ ਜਾਂਦਾ ਹੈ।

ਪ੍ਰਸ਼ਾਸਨ

[ਸੋਧੋ]

ਪਿੰਡ ਦਾ ਪ੍ਰਤੀਨਿਧਿਤਾ ਸਰਪੰਚ ਕਰਦਾ ਹੈ, ਜੋ ਭਾਰਤ ਅਤੇ ਪੰਚਾਇਤੀ ਰਾਜ (ਭਾਰਤ) ਦੇ ਸੰਵਿਧਾਨ ਦੇ ਰੂਪ ਅਨੁਸਾਰ ਪਿੰਡ ਦੇ ਇੱਕ ਚੁਣੇ ਪ੍ਰਤੀਨਿਧ ਵਜੋਂ ਕੰਮ ਕਰਦਾ ਹੈ।

ParticularsTotalMaleFemale
Total No. of Houses1,407
Population6,5483,4693,079
Child (0-6)790429361
Schedule Caste608320288
Schedule Tribe000
Literacy84.11 %88.78 %78.88 %
Total Workers2,0001,653347
Main Worker1,70400
Marginal Worker296184112

ਲੁਧਿਆਣਾ ਪੱਛਮੀ ਤਹਿਸੀਲ ਵਿੱਚ ਪਿੰਡ

[ਸੋਧੋ]
[ਸੋਧੋ]

ਹਵਾਲੇ

[ਸੋਧੋ]