ਰਚਨਾ ਪੱਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਚਨਾ ਪੱਟੀ 
ਗੁਰੂ ਨਾਨਕ
ਰੂਪਾਕਾਰਰਚਨਾ ਪੱਟੀ
ਪਹਿਲਾ ਪ੍ਰਕਾਸ਼ਨਆਦਿ ਗ੍ਰੰਥ, 1604
ਦੇਸ਼ਭਾਰਤ
ਭਾਸ਼ਾਪੰਜਾਬੀ
ਰੂਹਾਨੀ ਕਾਵਿ
ਸਤਰਾਂ35 ਵਰਣਾਂ
ਪੰਨੇ1
Followed byਸੋ ਦਰੁ ਰਾਗੁ ਆਸਾ ਮਹਲਾ 1

ਰਚਨਾ ਪੱਟੀ ਜਿਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਜੋ ਗੁਰੂ ਗਰੰਥ ਸਾਹਿਬ ਦੇ ਅੰਗ 432 ਤੇ ਦਰਜ ਹੈ। ਇਹ ਪੰਜਾਬੀ ਦਾ ਕਾਵਿ ਰੂਪ ਹੈ ਜਿਸ ਵਿੱਚ ਵਰਣਮਾਲਾ ਦੀ ਅੱਖਰ-ਕ੍ਰਮ ਅਨੁਸਾਰ ਵਿਆਖਿਆ ਕੀਤੀ ਗਈ। ਗੁਰੂ ਜੀ ਇਸ ਕਾਵਿ ਰੂਪ ਦੇ ਮੋਢੀ ਹਨ। ਆਪ ਜੀ ਦੇ ਇਹ ਰਚਨਾ 35 ਵਰਣਾਂ ਦੇ ਆਧਾਰਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਪੱਟੀ ਦੀ ਰਚਨਾ ਗੁਰੂ ਜੀ ਨੂੰ ਜਦੋਂ ਪਾਂਧੇ ਕੋਲ ਪੜਨ ਲਈ ਭੇਜਿਆ ਤਾਂ ਇਸ ਪੱਟੀ ਦੀ ਰਚਨਾ ਹੋਈ।

ਹਵਾਲੇ[ਸੋਧੋ]