ਭਗਤ ਸਧਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਧਨਾ ਜੀ ਤੋਂ ਰੀਡਿਰੈਕਟ)
Jump to navigation Jump to search
ਭਗਤ ਸਧਨਾ
Mosque Bhagat Sadna Kasai, Sirhind,Punjab, India.jpg
ਭਗਤ ਸਧਨਾ ਮਸੀਤ ਸਰਹਿੰਦ
ਜਨਮ 1180
ਸਿੰਧ ਪ੍ਰਾਂਤ ਦੇ ਪਿੰਡ ਸੈਹਵਾਨ ਵਿੱਚ[1][2][3]
ਮੌਤ ਸਰਹਿੰਦ, ਪੰਜਾਬ , ਭਾਰਤ
ਪੇਸ਼ਾ ਕਸਾਈ
ਪ੍ਰਸਿੱਧੀ  1 ਸ਼ਬਦ ਸ੍ਰੀ ਆਦਿ ਗ੍ਰੰਥ ਸਾਹਿਬ ਵਿਚ ਇੱਕ ਸ਼ਬਦ .
ਮੁਸਲਿਮ ਵਿਚਾਰ ਨੂੰ ਗੁਰਮਤ ਵਿਚਾਰ ਵਜੋਂ ਪ੍ਰਵਾਨਤਾ


ਭਗਤ ਸਧਨਾ ਜਾਂ ਸਧਨਾ ਕਸਾਈ ਉੱਤਰੀ ਭਾਰਤ ਦਾ ਇੱਕ ਮੁਸਲਮਾਨ ਸੰਤ ਕਵੀ ਹੋਇਆ ਹੈ।[4][5]

ਭਗਤ ਸਧਨਾ ਜੀ ਦਾ ਜਨਮ 1180 ਵਿੱਚ ਸੇਹਵਾਨ, ਸੂਬਾ ਸਿੰਧ (ਪਾਕਿਸਤਾਨ) ਵਿੱਚ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦਾ ਇੱਕ ਸ਼ਬਦ ਬਿਲਾਵਲ ਰਾਗ ਵਿੱਚ ਦਰਜ ਹੈ।

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥

ਸਿੰਘ ਸਰ ਨਕਤ ਜਾਈਐ ਜਉ ਜੰਬਕੁ ਗ੍ਰਾਸੈ॥[6]

ਭਗਤ ਸਧਨਾ ਜੀ ਦੀ ਇੱਕੋ ਇੱਕ ਯਾਦਗਾਰ ਸਰਹੰਦ ਕੋਲ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੇ, ਜਿਥੇ ਉਨ੍ਹਾਂ ਦੀ ਮੌਤ ਹੋਈ ਸੀ, ਇੱਕ ਮਸਜਿਦ ਬਣੀ ਹੋਈ ਹੈ।[7]


ਹਵਾਲੇ[ਸੋਧੋ]

  1. Page 235, Selections from the Sacred Writings of the Sikhs- By K. Singh, Trilochan Singh
  2. Fareedkoti Teeka, Pundit Tara Singh Narotam
  3. Mahankosh, Kahn Singh Nabha
  4. Page 235, Selections from the Sacred Writings of the Sikhs- By K. Singh, Trilochan Singh
  5. Mahankosh, Kahn Singh Nabha
  6. ਗੁ.ਗ੍ਰੰ.ਸਾ. ਪੰਨਾ 858
  7. "ਨਿੱਕੀਆਂ ਜਿੰਦਾਂ ਵੱਡੇ ਸਾਕੇ". ਪੰਜਾਬੀ ਟ੍ਰਿਬਿਊਨ.