1920 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
VII ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਐਂਟਵਰਪ, ਬੈਲਜੀਅਮ
ਭਾਗ ਲੈਣ ਵਾਲੇ ਦੇਸ਼29
ਭਾਗ ਲੈਣ ਵਾਲੇ ਖਿਡਾਰੀ2,626
(2,561 ਮਰਦ, 65 ਔਰਤਾਂ)
ਈਵੈਂਟ156 in 22 ਖੇਡਾਂ
ਉਦਘਾਟਨ ਸਮਾਰੋਹ14 ਅਗਸਤ
ਸਮਾਪਤੀ ਸਮਾਰੋਹ12 ਸਤੰਬਰ
ਉਦਘਾਟਨ ਕਰਨ ਵਾਲਾਬੈਲਜੀਅਮ ਦਾ ਰਾਜਾ
ਖਿਡਾਰੀ ਦੀ ਸਹੁੰਵਿਕਟਰ ਬੋਇਨ
ਓਲੰਪਿਕ ਸਟੇਡੀਅਮਓਲੰਪੀਸਚ ਸਟੇਡੀਅਮ
ਗਰਮ ਰੁੱਤ
1912 ਓਲੰਪਿਕ ਖੇਡਾਂ 1924 ਓਲੰਪਿਕ ਖੇਡਾਂ  >
ਸਰਦ ਰੁੱਤ
1924 ਸਰਦ ਰੁੱਤ ਓਲੰਪਿਕ ਖੇਡਾਂ  >

1920 ਓਲੰਪਿਕ ਖੇਡਾਂ ਜਾਂ VII ਓਲੰਪੀਆਡ ਬੈਲਜੀਅਮ ਦੇ ਸ਼ਹਿਰ ਐਂਟਵਰਪ ਵਿੱਖੇ ਹੋਈਆ। ਇਹ ਖੇਡਾਂ ਦਾ ਮਹਾਕੁੰਭ ਦੇ ਦੇਸ਼ ਦੀ ਚੋਣ ਮਾਰਚ 1912 ਦੇ ਅੰਤਰਰਾਸਟਰੀ ਓਲੰਪਿਕ ਕਮੇਟੀ ਦੇ 13ਵੇਂ ਇਜਲਾਸ 'ਚ ਹੋਈ। ਪਹਿਲੀ ਸੰਸਾਰ ਜੰਗ ਦੇ ਕਾਰਨ 1916 ਓਲੰਪਿਕ ਖੇਡਾਂ ਜੋ ਜਰਮਨੀ ਦੀ ਰਾਜਧਾਨੀ ਬਰਲਨ ਵਿਖੇ ਹੋਣੀਆ ਸਨ ਰੱਦ ਕਰ ਦਿਤਾ ਗਿਆ ਸੀ।

ਝਲਕੀਆਂ[ਸੋਧੋ]

  • ਓਲੰਪਿਕ ਸੌਹ, ਸ਼ਾਂਤੀ ਦਾ ਪਰਤੀਕ ਕਬੂਤਰ ਛੱਡਣਾ ਅਤੇ ਓਲੰਪਿਕ ਝੰਡਾ ਦੀ ਰਸਮਾ ਇਹ ਸਾਰੇ ਪਹਿਲੀ ਵਾਰ ਇਸ ਓਲੰਪਿਕ ਖੇਡਾਂ ਵਿੱਚ ਹੋਈਆ।
  • 72 ਸਾਲ ਦੀ ਉਮਰ ਦੇ ਸਵੀਡਨ ਖਿਡਾਰੀ ਔਸਕਾਡ ਸਵਾਹਨ ਸਭ ਤੋਂ ਲੰਮੀ ਉਮਰ ਦੇ ਖਿਡਾਰੀ ਬਣੇ।
  • 23 ਸਾਲ ਦੇ ਪਾਵੋ ਨੁਰਮੀ ਨੇ 10,000 ਮੀਟਰ ਅਤੇ 8000 ਮੀਟਰ ਵਿੱਚ ਸੋਨ ਤਗਮੇ ਜਿੱਤੇ ਅਤੇ ਕਰਾਸ ਕੰਟਰੀ ਵਿੱਚ ਸੋਨ ਤਗਮਾ ਅਤੇ 5000 ਮੀਟਰ ਵਾਕ ਵਿੱਚ ਚਾਂਦੀ ਦਾ ਤਗਮੇ ਜਿੱਤੇ ਕੇ 9 ਤਗਮੇ ਜਿੱਤੇ ਕੇ ਰਿਕਾਰਡ ਬਣਾਇਆ।
  • ਡੁਕ ਕਹਾਨਾਮੋਕੁ ਨੇ ਤੈਰਾਕੀ ਵਿੱਚ ਪਹਿਲੀ ਜੰਗ ਤੋਂ ਪਹਿਲਾ ਜਿੱਤਿਆ ਹੋਇਆ ਸੋਨ ਤਗਮਾ ਦੁਆਰਾ 100 ਮੀਟਰ ਦੀ ਤੈਰਾਕੀ ਵਿੱਚ ਦੁਆਰਾ ਜਿੱਤਿਆ।[1]

ਹਵਾਲੇ[ਸੋਧੋ]

ਪਿਛਲਾ
1916 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
VII ਓਲੰਪੀਆਡ (1920)
ਅਗਲਾ
1924 ਓਲੰਪਿਕ ਖੇਡਾਂ