1976 ਓਲੰਪਿਕ ਖੇਡਾਂ
![]() | |||
ਮਹਿਮਾਨ ਸ਼ਹਿਰ | ਮਾਂਟਰੀਆਲ, ਕੈਨੇਡਾ | ||
---|---|---|---|
ਭਾਗ ਲੈਣ ਵਾਲੇ ਦੇਸ਼ | 92 | ||
ਭਾਗ ਲੈਣ ਵਾਲੇ ਖਿਡਾਰੀ | 6,084 (4,824 ਮਰਦ, 1,260 ਔਰਤਾਂ) | ||
ਈਵੈਂਟ | 198 in 21 ਖੇਡਾਂ | ||
ਉਦਘਾਟਨ ਸਮਾਰੋਹ | 17 ਜੁਲਾਈ | ||
ਸਮਾਪਤੀ ਸਮਾਰੋਹ | 1 ਅਗਸਤ | ||
ਉਦਘਾਟਨ ਕਰਨ ਵਾਲਾ | ਕੈਨੇਡਾ ਦੀ ਮਹਾਰਾਣੀ | ||
ਖਿਡਾਰੀ ਦੀ ਸਹੁੰ | ਪੀਅਰੇ ਸੈਟ ਜੀਅਨ | ||
ਜੱਜ ਦੀ ਸਹੁੁੰ | ਮੌਰਾਈਸ ਫੌਗੈਟ | ||
ਓਲੰਪਿਕ ਟਾਰਚ | ਸਟੇਫਾਨ ਪ੍ਰੇਫੋਨਟੇਨ ਸੰਦਰਾ ਹੈਨਡਰਸਨ | ||
ਓਲੰਪਿਕ ਸਟੇਡੀਅਮ | ਓਲੰਪਿਕ ਸਟੇਡੀਅਮ | ||
ਗਰਮ ਰੁੱਤ | |||
| |||
ਸਰਦ ਰੁੱਤ | |||
|
1976 ਓਲੰਪਿਕ ਖੇਡਾਂ ਜਾਂ XXI ਓਲੰਪੀਆਡ ਜਿਹੜੀਆਂ ਪਹਿਲੀ ਵਾਰ ਕੈਨੇਡਾ ਦੇ ਸ਼ਹਿਰ ਮਾਂਟਰੀਆਲ ਅਤੇ ਕੇਬੈੱਕ ਵਿੱਖੇ ਹੋਈਆ। ਇਹਨਾਂ ਖੇਡਾਂ ਵਾਸਤੇ ਕੈਨੇਡਾ ਸਮੇਤ ਰੂਸ ਅਤੇ ਅਮਰੀਕਾ ਇਹ ਖੇਡਾਂ ਕਰਵਾਉਣ ਵਾਸਤੇ ਆਪਣੇ ਨਾ ਭੇਜੇ ਸਨ ਪਰ ਸਹਿਮਤੀ ਕੈਨੇਡਾ ਦੇ ਸ਼ਹਿਰਾਂ ਨੂੰ ਮਿਲੀ। ਅਫਰੀਕਾਂ ਦੇਸ਼ਾ ਅਤੇ ਹੋਰ ਕੁੱਲ ਉਨੱਤੀ ਦੇਸ਼ਾਂ ਨੇ ਇਹਨਾਂ ਖੇਡਾਂ 'ਚ ਭਾਗ ਨਹੀਂ ਲਿਆ ਕਿਉੰਕੇ ਉਹਨਾ ਨੇ ਅੰਤਰਰਾਸ਼ਟਰੀ ਕਮੇਟੀ ਨੂੰ ਨਿਊਜੀਲੈਂਡ ਤੇ ਬੰਦਿਸ਼ ਲਾਉਂਣ ਵਾਸਤੇ ਕਿਹਾ ਸੀ।
ਤਗਮਾ ਸੂਚੀ[ਸੋਧੋ]
ਮਹਿਮਾਨ ਦੇਸ਼ (ਕੈਨੇਡਾ)