ਸਮੱਗਰੀ 'ਤੇ ਜਾਓ

1984 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

1984 ਓਲੰਪਿਕ ਖੇਡਾ ਜਿਸ ਨੂੰ XXIII ਓਲੰਪਿਆਡ ਕਿਹਾ ਜਾਂਦਾ ਹੈ। ਇਹ ਖੇਡਾਂ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿਖੇ ਹੋਈਆ। ਇਸ ਸ਼ਹਿਰ ਨੂੰ ਇਹ ਦੂਜਾ ਮੌਕਾ ਇਹ ਖੇਡ ਮੇਲਾ ਕਰਵਾਉਣ ਦਾ ਮਿਲਿਆ ਪਹਿਲਾ ਇਹ ਮੌਕਾ 1932 ਗਰਮ ਰੁੱਤ ਓਲੰਪਿਕ ਖੇਡਾਂ ਸਮੇਂ ਮਿਲਿਆ ਸੀ। ਇਹਨਾਂ ਖੇਡਾਂ 'ਚ ਰੂਸ ਦੇ 14 ਪੱਖੀ ਦੇਸ਼ਾ ਨੇ ਭਾਗ ਨਹੀਂ ਲਿਆ। ਇਹਨਾਂ ਖੇਡਾਂ 'ਚ 140 ਦੇਸ਼ਾਂ ਦੇ ਖਿਡਾਰੀਆ ਨੇ ਆਪਣੇ ਖੇਡਾਂ ਦਾ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ 'ਚ 719 ਮਿਲੀਅਨ ਡਾਲਰ ਦਾ ਖਰਚ ਆਇਆ। ਇਸ ਖੇਡ ਮੇਲੇ 'ਚ 21 ਖੇਡਾਂ ਦੇ 221 ਈਵੈਂਟ 'ਚ ਤਗਮੇ ਦਿਤੇ ਗਏ।

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਸੰਯੁਕਤ ਰਾਜ ਅਮਰੀਕਾ 83 61 30 174
2 ਫਰਮਾ:Country data ਰੋਮਾਨੀਆ 20 16 17 53
3  ਜਰਮਨੀ 17 19 23 59
4  ਚੀਨ 15 8 9 32
5  ਇਟਲੀ 14 6 12 32
6  ਕੈਨੇਡਾ 10 18 16 44
7  ਜਪਾਨ 10 8 14 32
8  ਨਿਊਜ਼ੀਲੈਂਡ 8 1 2 11
9 ਫਰਮਾ:Country data ਯੂਗੋਸਲਾਵੀਆ 7 4 7 18
10  ਦੱਖਣੀ ਕੋਰੀਆ 6 6 7 19
11 ਫਰਮਾ:Country data ਬਰਤਾਨੀਆ 5 11 21 37
12 ਫਰਮਾ:Country data ਫ੍ਰਾਂਸ 5 7 16 28
13 ਫਰਮਾ:Country data ਨੀਦਰਲੈਂਡ 5 2 6 13
14  ਆਸਟਰੇਲੀਆ 4 8 12 24
15 ਫਰਮਾ:Country data ਫ਼ਿਨਲੈਂਡ 4 2 6 12
16  ਸਵੀਡਨ 2 11 6 19
17  ਮੈਕਸੀਕੋ 2 3 1 6
18 ਫਰਮਾ:Country data ਮੋਰਾਕੋ 2 0 0 2
19  ਬ੍ਰਾਜ਼ੀਲ 1 5 2 8
20 ਫਰਮਾ:Country data ਸਪੇਨ 1 2 2 5
21 ਫਰਮਾ:Country data ਬੈਲਜੀਅਮ 1 1 2 4
22  ਆਸਟਰੀਆ 1 1 1 3
23 ਫਰਮਾ:Country data ਕੀਨੀਆ 1 0 2 3
 ਪੁਰਤਗਾਲ 1 0 2 3
25  ਪਾਕਿਸਤਾਨ 1 0 0 1
26 ਫਰਮਾ:Country data ਸਵਿਟਜ਼ਰਲੈਂਡ 0 4 4 8
27 ਫਰਮਾ:Country data ਡੈਨਮਾਰਕ 0 3 3 6
28 ਫਰਮਾ:Country data ਜਮੈਕਾ 0 1 2 3
ਫਰਮਾ:Country data ਨਾਰਵੇ 0 1 2 3
30 ਫਰਮਾ:Country data ਗ੍ਰੀਸ 0 1 1 2
ਫਰਮਾ:Country data ਨਾਈਜੀਰੀਆ 0 1 1 2
ਫਰਮਾ:Country data ਪੁਇਰਤੋ ਰੀਕੋ 0 1 1 2
33 ਫਰਮਾ:Country data ਕੋਲੰਬੀਆ 0 1 0 1
ਫਰਮਾ:Country data ਦੰਦ ਖੰਡ ਤਟ 0 1 0 1
ਫਰਮਾ:Country data ਮਿਸਰ 0 1 0 1
ਫਰਮਾ:Country data ਆਇਰਲੈਂਡ 0 1 0 1
 ਪੇਰੂ 0 1 0 1
 ਸੀਰੀਆ 0 1 0 1
 ਥਾਈਲੈਂਡ 0 1 0 1
40  ਤੁਰਕੀ 0 0 3 3
ਫਰਮਾ:Country data ਵੈਨੇਜ਼ੁਏਲਾ 0 0 3 3
42  ਅਲਜੀਰੀਆ 0 0 2 2
43 ਫਰਮਾ:Country data ਕੈਮਰੂਨ 0 0 1 1
ਫਰਮਾ:Country data ਚੀਨੀ ਤਾਇਪੇ 0 0 1 1
ਫਰਮਾ:Country data ਡੋਮਿਨਿਕਾਈ ਗਣਰਾਜ 0 0 1 1
ਫਰਮਾ:Country data ਆਈਸਲੈਂਡ 0 0 1 1
ਫਰਮਾ:Country data ਜ਼ਾਂਬੀਆ 0 0 1 1
ਕੁੱਲ (47 ਦੇਸ਼) 226 219 243 688

ਹਵਾਲੇ

[ਸੋਧੋ]
  1. "Games of the XXIII Olympiad". International Olympic Committee. Archived from the original on August 30, 2008. Retrieved August 31, 2008. {{cite web}}: Unknown parameter |deadurl= ignored (|url-status= suggested) (help)