1916 ਓਲੰਪਿਕ ਖੇਡਾਂ
ਮਹਿਮਾਨ ਸ਼ਹਿਰ | ਬਰਲਿਨ, ਜਰਮਨੀ (ਪਹਿਲੀ ਸੰਸਾਰ ਜੰਗ ਦਾ ਕਾਰਨ ਰੱਦ ਕਰ ਦਿਤਾ ਗਿਆ।) |
---|---|
ਉਦਘਾਟਨ ਸਮਾਰੋਹ | N/A |
ਸਮਾਪਤੀ ਸਮਾਰੋਹ | N/A |
ਓਲੰਪਿਕ ਸਟੇਡੀਅਮ | ਡਿਉਟਸਚੇਜ ਸਟੇਡੀਅਮ |

1916 ਓਲੰਪਿਕ ਖੇਡਾਂ ਜਾਂ VI ਓਲੰਪੀਆਡ ਜੋ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਖੇ ਹੋਣੀਆ ਸਨ ਪਹਿਲੀ ਸੰਸਾਰ ਜੰਗ ਦੇ ਕਾਰਨ ਰੱਦ ਕਰ ਦਿਤੇ ਗਏ।[1] ਇਹ ਖੇਡਾਂ ਮੇਲੇ ਦੇ ਸਥਾਨ ਵਾਰੇ ਛੇ ਦੇਸ਼ਾ ਦਾ ਮੁਕਾਬਲਾ ਸੀ ਜਿਵੇਂ ਸਿਕੰਦਰੀਆ, ਅਮਸਤੱਰਦਮ, ਬਰੂਸਲ, ਬੁਦਾਪੈਸਤ ਅਤੇ ਕਲੇਵੇਲੈਂਡ ਨੂੰ ਹਰਾ ਕਿ ਬਰਲਿਨ ਨੂੰ ਇਹ ਖੇਡ ਮੇਲਾ ਕਰਵਾਉਣ ਦਾ ਮੌਕਾ ਮਿਲਿਆ।[2]
ਹਵਾਲੇ[ਸੋਧੋ]
- ↑ Bill Mallon and Jeroen Heijmans, Historical Dictionary of the Olympic Movement (Scarecrow Press, 2011) xiv
- ↑ "Past Olympic host city election results". GamesBids. Archived from the original on 17 March 2011. Retrieved 17 March 2011.
{{cite web}}
: Unknown parameter|deadurl=
ignored (help)