1972 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
XX ਓਲੰਪਿਕ ਖੇਡਾਂ
Olympic flag.svg
ਮਹਿਮਾਨ ਸ਼ਹਿਰਮਿਊਨਿਖ, ਪੱਛਮੀ ਜਰਮਨੀ
ਮਾਟੋਖੁਸ਼ੀਆਂ ਭਰੀਆਂ ਖੇਡਾਂ
(German: Glückliche Spiele)
ਭਾਗ ਲੈਣ ਵਾਲੇ ਦੇਸ਼121
ਭਾਗ ਲੈਣ ਵਾਲੇ ਖਿਡਾਰੀ7,134 (6,075 ਮਰਦ, 1,059 ਔਰਤ)
ਈਵੈਂਟ195 in 21 ਖੇਡਾਂ
ਉਦਘਾਟਨ ਸਮਾਰੋਹ26 ਅਗਸਤ
ਸਮਾਪਤੀ ਸਮਾਰੋਹ10 ਸਤੰਬਰ
ਉਦਘਾਟਨ ਕਰਨ ਵਾਲਾਜਰਮਨ ਰਾਸ਼ਟਰਪਤੀ
ਖਿਡਾਰੀ ਦੀ ਸਹੁੰਹੈਈਦੀ ਸਚੁਲਰ
ਜੱਜ ਦੀ ਸਹੁੁੰਹੈਂਜ਼ ਪੋਲੀ
ਓਲੰਪਿਕ ਟਾਰਚਗੁਨਥਰ ਜ਼ਾਹਨ
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ
ਗਰਮ ਰੁੱਤ
1968 ਉਲੰਪਿਕ ਖੇਡਾਂ 1976 ਉਲੰਪਿਕ ਖੇਡਾਂ  >
ਸਰਦ ਰੁੱਤ
1972 ਸਰਮ ਰੁੱਤ ਉਲੰਪਿਕ ਖੇਡਾਂ 1976 ਸਰਮ ਰੁੱਤ ਉਲੰਪਿਕ ਖੇਡਾਂ  >

1972 ਓਲੰਪਿਕ ਖੇਡਾਂ ਜਾਂ XX ਓਲੰਪਿਆਡ ਖੇਡਾਂ 26 ਅਗਸਤ ਤੋਂ 11 ਸਤੰਬਰ, 1972 ਤੱਕ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ 'ਚ ਹੋਈਆ। ਇਹਨਾਂ ਖੇਡਾਂ 'ਚ ਗਿਆਰਾ ਇਜ਼ਰਾਇਲੀ ਖਿਡਾਰੀ, ਕੋਚ ਅਤੇ ਪੱਛਮੀ ਜਰਮਨੀ ਦੇ ਪੁਲਿਸ ਅਫਸਰ ਨੂੰ ਅੱਤਵਾਦੀਆਂ ਦੁਆਰਾ ਕਤਲ ਦਾ ਪਰਛਾਵਾ ਰਿਹਾ। 1936 ਓਲੰਪਿਕ ਖੇਡਾਂ ਦੀਆਂ ਖੇਡਾਂ ਪਹਿਲਾ ਵੀ ਇਸ ਦੇਸ਼ ਵਿੱਚ ਹੋ ਚੁਕੀਆ ਹਨ। ਇਹ ਸਮੇਂ ਇਹ ਦੂਜਾ ਮੌਕਾ ਸੀ।[1] ਇਹਨਾਂ ਖੇਡਾਂ ਵਿੱਚ ਭਾਰਤ ਦੇ 41 ਖਿਡਾਰੀਆਂ ਜਿਹਨਾਂ 'ਚ 40 ਮਰਦ ਅਤੇ1 ਔਰਤ ਨੇ ਸੱਤ ਖੇਡਾਂ ਦੇ 27 ਈਵੈਂਟ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।

ਵਿਸ਼ੇਸ਼[ਸੋਧੋ]

  • ਅਮਰੀਕਾ ਦੇ ਮਾਰਕ ਸਪਿਟਜ਼ ਨੇ ਇਹਨਾਂ ਖੇਡਾਂ 'ਚ ਸੱਤ ਸੋਨ ਤਗਮੇ ਜਿੱਤ ਕੇ ਹਰੇਕ ਈਵੈਂਟ 'ਚ ਵਰਡਲ ਰਿਕਾਰਡ ਬਣਾਇਆ।
  • ਰੂਸ ਦੀ ਜਿਮਨਾਸਟਿਕ ਓਲਗਾ ਕੋਰਬੱਟ ਨੇ ਦੋ ਸੋਨ ਤਗਮੇਂ ਜਿੱਤ ਕੇ ਚਰਚਾ ਦਾ ਵਿਸ਼ਾ ਬਣੀ ਕਿਉਂਕੇ ਪਹਿਲਾ ਈਵੈਂਟ 'ਚ ਡਿੰਗ ਪੈਣ ਕਾਰਨ ਸੋਨ ਤਗਮਾ ਨਹਿਂ ਜਿੱਤ ਸਕੀ।
  • ਰੂਸ ਨੇ ਅਮਰੀਕਾ ਨੂੰ ਬਾਸਕਟਬਾਲ ਖੇਡ ਵਿੱਚ 50–49 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
  • ਲਾਸੇ ਵਿਰੇਨ ਵਾਸੀ ਫ਼ਿਨਲੈਂਡ ਨੇ ਇੱਕ ਵਾਰ ਡਿੱਗਣ ਤੋਂ ਬਾਅਦ 5,000 ਅਤੇ 10,000 ਮੀਟਰ ਦੌੜ 'ਚ ਸੋਨ ਤਗਮਾ ਜਿੱਤਿਆ।
  • ਸੋਵੀਅਤ ਯੂਨੀਅਨ ਦੇ ਵਲੇਰੀਆ ਬੋਰਨੋਵ ਨੇ 100 ਅਤੇ 200 ਮੀਟਰ ਦੇ ਦੋਨੋਂ ਸੋਨ ਤਗਮੇ ਜਿੱਤ ਕੇ ਸਭ ਨੂੰ ਹੈਰਾਨ ਕੀਤਾ।
  • ਅਮਰੀਕਾ ਦੇ ਖਿਡਾਰਿ ਡੇਵ ਵੋਟਲੇ 800 ਮੀਟਰ 'ਚ ਸੋਨ ਤਗਮਾ ਜਿੱਤਿਆ ਜਦੋਂ ਕਿ ਉਹ 600 ਮੀਟਰ ਤੱਕ ਪਛੜ ਰਹੀ ਸੀ।

ਅੰਤਮ 18 ਮੀਟਰ ਦਿ ਦੂਰੀ ਤੇ ਪਹੁੰਚ ਕੇ ਸਿਰਫ 0.03 ਸੈਕਿੰਡ ਨਾਲ ਇਹ ਤਗਮਾ ਆਪਣੇ ਨਾਮ ਕੀਤਾ।

ਪਰੇਡ ਸਮੇਂ ਭਾਗ ਲੈਣ ਵਾਲੇ ਖਿਡਾਰੀ
ਓਲੰਪਿਕ ਸਟੇਡੀਅਮ ਦਾ ਹਵਾਈ ਦ੍ਰਿਸ਼

ਤਗਮਾ ਸੂਚੀ[ਸੋਧੋ]

      ਮਹਿਮਾਨ ਦੇਸ਼ (ਪੱਛਮੀ ਜਰਮਨੀ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਸੋਵੀਅਤ ਯੂਨੀਅਨ 50 27 22 99
2  ਸੰਯੁਕਤ ਰਾਜ ਅਮਰੀਕਾ 33 31 30 94
3 Flag of East Germany.svgਪੂਰਬੀ ਜਰਮਨੀ 20 23 23 66
4  ਜਰਮਨੀ ਪੱਛਮੀ 13 11 16 40
5  ਜਪਾਨ 13 8 8 29
6  ਆਸਟਰੇਲੀਆ 8 7 2 17
7  ਪੋਲੈਂਡ 7 5 9 21
8  ਹੰਗਰੀ 6 13 16 35
9  ਬੁਲਗਾਰੀਆ 6 10 5 21
10  ਇਟਲੀ 5 3 10 18
11  ਸਵੀਡਨ 4 6 6 16
12  ਬਰਤਾਨੀਆ 4 5 9 18
13  ਰੋਮਾਨੀਆ 3 6 7 16
14  ਕਿਊਬਾ 3 1 4 8
 ਫ਼ਿਨਲੈਂਡ 3 1 4 8
16  ਨੀਦਰਲੈਂਡ 3 1 1 5
17  ਫ਼ਰਾਂਸ 2 4 7 13
18  ਚੈੱਕ ਗਣਰਾਜ 2 4 2 8
19  ਕੀਨੀਆ 2 3 4 9
20  ਯੂਗੋਸਲਾਵੀਆ 2 1 2 5
21  ਨਾਰਵੇ 2 1 1 4
22  ਉੱਤਰੀ ਕੋਰੀਆ 1 1 3 5
23  ਨਿਊਜ਼ੀਲੈਂਡ 1 1 1 3
24  ਯੂਗਾਂਡਾ 1 1 0 2
25  ਡੈਨਮਾਰਕ 1 0 0 1
26   ਸਵਿਟਜ਼ਰਲੈਂਡ 0 3 0 3
27  ਕੈਨੇਡਾ 0 2 3 5
28  ਇਰਾਨ 0 2 1 3
29  ਬੈਲਜੀਅਮ 0 2 0 2
 ਗ੍ਰੀਸ 0 2 0 2
31  ਆਸਟਰੀਆ 0 1 2 3
 ਕੋਲੰਬੀਆ 0 1 2 3
33  ਅਰਜਨਟੀਨਾ 0 1 0 1
 ਦੱਖਣੀ ਕੋਰੀਆ 0 1 0 1
 ਲਿਬਨਾਨ 0 1 0 1
 ਮੈਕਸੀਕੋ 0 1 0 1
 ਮੰਗੋਲੀਆ 0 1 0 1
 ਪਾਕਿਸਤਾਨ 0 1 0 1
 ਟੁਨੀਸ਼ੀਆ 0 1 0 1
 ਤੁਰਕੀ 0 1 0 1
41  ਬ੍ਰਾਜ਼ੀਲ 0 0 2 2
 ਇਥੋਪੀਆ 0 0 2 2
43  ਘਾਨਾ 0 0 1 1
 ਭਾਰਤ 0 0 1 1
 ਜਮੈਕਾ 0 0 1 1
 ਨਾਈਜਰ 0 0 1 1
 ਨਾਈਜੀਰੀਆ 0 0 1 1
 ਸਪੇਨ 0 0 1 1
ਕੁੱਲ (48 NOCs) 195 195 210 600

ਹਵਾਲੇ[ਸੋਧੋ]

  1. "Ein Geschenk der Deutschen an sich selbst". Der Spiegel (in German). No. 35/1972. August 21, 1972. pp. 28–29. … für die versprochene Heiterkeit der Spiele, die den Berliner Monumentalismus von 1936 vergessen machen und dem Image der Bundesrepublik in aller Welt aufhelfen sollen{{cite news}}: CS1 maint: unrecognized language (link)