ਸਮੱਗਰੀ 'ਤੇ ਜਾਓ

1964 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
XVIII ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਟੋਕੀਓ, ਜਾਪਾਨ
ਭਾਗ ਲੈਣ ਵਾਲੇ ਦੇਸ਼93
ਭਾਗ ਲੈਣ ਵਾਲੇ ਖਿਡਾਰੀ5,151
(4,473 ਮਰਦ,
678 ਔਰਤਾਂ)
ਈਵੈਂਟ163 in 19 ਖੇਡਾਂ
ਉਦਘਾਟਨ ਸਮਾਰੋਹ10 ਅਕਤੂਬਰ
ਸਮਾਪਤੀ ਸਮਾਰੋਹ24 ਅਕਤੁਬਰ
ਉਦਘਾਟਨ ਕਰਨ ਵਾਲਾਜਪਾਨ ਦਾ ਰਾਜਾ
ਖਿਡਾਰੀ ਦੀ ਸਹੁੰਤਕਾਸ਼ੀ ੋਉਨੋ
ਓਲੰਪਿਕ ਟਾਰਚਯੋਸ਼ੀਨੋਰੀ ਸਕਾਈ
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ
ਗਰਮ ਰੁੱਤ
1960 ਓਲੰਪਿਕ ਖੇਡਾਂ 1968 ਓਲੰਪਿਕ ਖੇਡਾਂ  >
ਸਰਦ ਰੁੱਤ
1964 ਸਰਦ ਰੁੱਤ ਓਲੰਪਿਕ ਖੇਡਾਂ 1968 ਸਰਦ ਰੁੱਤ ਓਲੰਪਿਕ ਖੇਡਾਂ  >

1964 ਓਲੰਪਿਕ ਖੇਡਾਂ ਜਾਂ XVIII ਓਲੰਪੀਆਡ |第十八回オリンピック競技大会|Dai Jūhachi-kai Orinpikku Kyōgi Taikai}} 10 ਅਕਤੂਬਰ ਤੋਂ 24 ਅਕਤੂਬਰ, 1964 ਤੱਕ ਜਪਾਨ ਦੀ ਰਾਜਧਾਨੀ ਟੋਕੀਓ ਵਿੱਖੇ ਹੋਈਆ। ਜਾਪਾਨ ਨੂੰ ਪਹਿਲਾ 1940 ਓਲੰਪਿਕ ਖੇਡਾਂ ਕਰਵਾਉਣ ਦਾ ਮੌਕਾ ਦਿਤਾ ਗਿਆ ਸੀ ਪਰ ਦੂਜੀ ਸੰਸਾਰ ਜੰਗ ਕਾਰਨ ਇਹ ਰੱਦ ਕਰ ਦਿਤਾ ਗਿਆ। 1964 ਦੇ ਓਲੰਪਿਕ ਖੇਡਾਂ ਨੂੰ ਏਸ਼ੀਆ ਦੀ ਪਹਿਲੀਆ ਖੇਡਾਂ ਕਿਹਾ ਜਾਂਦਾ ਹੈ।[1][2] ਟੋਕੀਓ ਨੂੰ ਮਹਿਮਾਨ ਸ਼ਹਿਰ ਨੂੰ 26 ਮਈ, 1959 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 55ਵੇਂ ਸ਼ੈਸ਼ਨ 'ਚ ਚੁਣਿਆ ਗਿਆ। ਇਹਨਾਂ ਖੇਡਾਂ ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਤੌਰ 'ਤੇ ਜੀਓਸਟੇਸ਼ਨਰੀ ਉਪਗ੍ਰਿਹ ਨਾਲ ਸੰਚਾਰ ਕੀਤਾ ਗਿਆ। ਇਹ ਓਲੰਪਿਕ ਖੇਡਾਂ 'ਚ ਕੁਝ ਖੇਡ ਈਵੈਂਟ ਨੂੰ ਰੰਗਦਾਰ ਦਿਖਾਇਆ ਗਿਆ।

1964 ਓਲੰਪਿਕ ਖੇਡਾਂ ਦੇ ਮਹਿਮਾਨ ਦੇਸ਼ ਦਾ ਨਤੀਜਾ[3]
ਸ਼ਹਿਰ ਦੇਸ਼ ਦੌਰ 1
ਟੋਕੀਓ  ਜਪਾਨ 34
ਡਿਟਰੋਇਟDetroit  ਸੰਯੁਕਤ ਰਾਜ ਅਮਰੀਕਾ 10
ਵਿਆਨਾ  ਆਸਟਰੀਆ 9
ਬਰੂਸਲ ਫਰਮਾ:Country data ਬੈਲਜੀਅਮ 5

ਝਲਕੀਆਂ[ਸੋਧੋ]

ਯੋਸ਼ੀਨੋਰੀ ਸਕਾਈ ਓਲੰਪਿਕ ਜੋਤੀ ਨਾਲ
ਮੇਰਾਥਨ ਦੌਰਾੜ ਅਬੇਬੇ ਬਿਕੀਲਾ
 • ਉਦਘਾਟਨੀ ਸਮਾਰੋਹ ਵਾਸਤੇ ਯੁਜੀ ਕੋਸੇਕੀ ਨੇ ਤਿੰਨ ਗੀਤ ਬਣਾਏ।
 • ਓਲੰਪਿਕ ਜੋਤੀ ਜਗਾਉਣ ਵਾਲਾ ਜਾਪਾਨ ਦਾ ਜਿਮਨਾਸਟਿਕ ਖਿਡਾਰੀ ਯੋਸ਼ੀਨੋਰੀ ਸਕਾਈ ਦਾ ਜਨਮ ਹੀਰੋਸ਼ੀਮਾ 'ਚ 6 ਅਗਸਤ, 1945 ਨੂੰ ਹੋਇਆ ਜਿਸ ਦਿਨ ਅਮਰੀਕਾ ਨੇ ਜਪਾਨ ਤੇ ਪਹਿਲਾ ਬੰਬ ਸੁੱਟ ਕੇ ਤਬਾਹੀ ਮਚਾਈ ਸੀ।
 • ਇਸ ਓਲੰਪਿਕ ਖੇਡਾਂ 'ਚ ਜੂਡੋ ਅਤੇ ਔਰਤਾਂ ਦੀ ਵਾਲੀਵਾਲ ਦੇ ਮੁਕਾਬਲੇ ਪਹਿਲੀ ਵਾਰ ਕਰਵਾਏ ਗਏ।[4] ਇਹਨਾਂ ਮੁਕਾਬਲਿਆ 'ਚ ਜੂਡੋ ਵਿੱਚ ਜਾਪਾਨ ਨੇ ਤਿੰਨ ਸੋਨ ਤਗਮੇ ਜਿੱਤੇ। ਜਪਾਨ ਦੀ ਵਾਲੀਵਾਲ ਟੀਮ ਨੇ ਸੋਨ ਤਗਮਾ ਜਿੱਤਿਆ।
 • ਇਸ ਓਲੰਪਿਕ ਵਿੱਚ ਔਰਤਾਂ ਦੇ ਗੋਲਾ ਸੁਟਨਾ, ਉਚੀ ਛਾਲ, ਲੰਮੀ ਛਾਲ, ਅੜਿਕਾ ਦੌੜ, ਤੇਜ ਦੌੜਾ ਨੂੰ ਸ਼ਾਮਿਲ ਕਿਤਾ ਗਿਆ।
 • ਸੋਵੀਅਤ ਯੂਨੀਅਨ ਦੀ ਜਿਮਨਾਸਟਿਕ ਖਿਡਾਰਨ ਲਾਰਿਸਾ ਲਤੀਨੀਨਾ ਨੇ ਲਗਾਤਾਰ ਦੋ ਸੋਨ ਤਗਮੇ, ਇੱਕ ਚਾਂਦੀ ਤਗਮਾ ਅਤੇ ਦੋ ਕਾਂਸੀ ਤਗਮੇ ਜਿੱਤੇ। ਉਸ ਦੇ ਓਲੰਪਿਕ ਖੇਡਾਂ ਵਿੱਚ ਹੁਣ ਤੱਕ 18 (ਨੋ ਸੋਨ, ਪੰਜ ਚਾਂਦੀ ਅਤੇ ਚਾਰ ਕਾਂਸੀ) ਹਨ।
 • ਆਸਟਰੇਲੀਆ ਦੇ ਤੈਰਾਕ ਡਾਅਨ ਫਰਾਸਰ ਨੇ ਲਗਾਤਾਰ ਤੀਸਰੀ ਵਾਰ 100 ਮੀਟਰ ਫਰੀਸਟਾਇਲ 'ਚ ਸੋਨ ਤਗਮਾ ਜਿੱਤਿਆ।
 • ਅਮਰੀਕਾ ਦੇ ਡਾਨ ਸਚੋਲੰਡਰ ਨੇ ਤੈਰਾਕੀ ਦੇ ਖੇਡ ਿਵੱਚ ਚਾਰ ਸੋਨ ਤਗਮੇ ਜਿੱਤੇ।
 • ਓਲੰਪਿਕ ਮੈਰਾਥਨ ਨੂੰ ਲਗਾਤਾਰ ਦੋ ਵਾਰੀ ਜਿੱਤਣ ਵਾਲ ਇਥੋਪੀਆ ਦਾ ਖਿਡਾਰੀ ਅਬੇਬੇ ਬਿਕੀਲਾ ਬਿਣਆ।
 • 800 ਮੀਟਰ ਅਤੇ 1500 ਮੀਟਰ ਦੀ ਦੌੜ ਵਿੱਚ ਸੋਨ ਤਗਮੇ ਜਿੱਤਣ ਵਾਲਾ ਨਿਊਜੀਲੈਂਡ ਦਾ ਖਿਡਾਰੀ ਪੀਟਰ ਸਨਿਲ ਸੀ।
 • ਲੰਮੀ ਦੌੜ 10,000 ਮੀਟਰ 'ਚ ਸੋਨ ਤਗਮਾ ਜਿੱਤਣ ਵਾਲਾ ਅਮਰੀਕਾ ਦਾ ਇੱਕੋ ਹੀ ਖਿਡਾਰੀ ਬਿਲੀ ਮਿਲਜ਼ ਹੈ ਨਾ ਪਹਿਲਾ ਇਹ ਕਿਸੇ ਅਮਰੀਕੀ ਨੇ ਜਿੱਤੀ ਹੈ ਅਤੇ ਨਾ ਹੀ ਬਾਅਦ 'ਚ।
 • ਬਰਤਾਨੀਆ ਦੇ ਖਿਡਾਰੀ ਐਨ ਪੈਕਰ ਨੇ 800ਮੀਟਰ ਦੀ ਦੌੜ 'ਚ ਸੋਨ ਤਗਮਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿਤਾ ਕਿਉਂਦੇ ਉਸ ਨੇ ਇਹ ਦੌੜ ਪਹਿਲਾ ਕਦੇ ਜਿੱਤੀ ਨਹੀਂ ਸੀ।
 • ਧਰਤੀ ਦਾ ਤੇਜ਼ ਖਿਡਾਰੀ ਬਣਨ ਦਾ ਮਾਨ ਬੋਬ ਹੇਅਜ਼ ਨੂੰ ਮਿਲਿਆ ਜਿਸ ਨੇ 100 ਮੀਟਰ ਦੀ ਦੌੜ 10.0 ਸੈਕਿੰਡ 'ਚ ਪੂਰੀ ਕਰ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ।
 • ਅਮਰੀਕਾ ਦੇ ਜੋਏ ਫ੍ਰਾਜ਼ੀਅਰ ਨੇ ਹੈਵੀ ਵੇਟ ਦਾ ਸੋਨ ਤਗਮਾ ਜਿੱਤਿਆ ਜੋ ਬਾਅਦ 'ਚ ਵਿਸ਼ਵ ਹੈਵੀਵੇਟ ਚੈਪੀਅਨ ਬਣਿਆ।
 • ਪੋਲ ਵਾਲ ਦੀ ਖੇਡ 'ਚ ਪਹਿਲੀ ਵਾਰ ਫਾਈਵਰ ਦੇ ਪੋਲ ਦੀ ਵਰਤੋਂ ਕੀਤੀ ਗਈ।
 • ਮਲੇਸ਼ੀਆ ਅਤੇ ਉੱਤਰੀ ਬੋਰਨੀਓ ਨੇ ਇਹਨਾਂ ਖੇਡਾਂ 'ਚ ਪਹਿਲੀ ਵਾਰ ਭਾਗ ਲਿਆ।

ਤਗਮਾ ਸੂਚੀ[ਸੋਧੋ]

      ਮਹਿਮਾਨ ਦੇਸ਼ (ਜਪਾਨ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਸੰਯੁਕਤ ਰਾਜ ਅਮਰੀਕਾ 36 26 28 90
2 ਫਰਮਾ:Country data ਸੋਵੀਅਤ ਯੂਨੀਅਨ 30 31 35 96
3  ਜਪਾਨ 16 5 8 29
4  ਜਰਮਨੀ ਸੰਯੁਕਤ ਟੀਮ 10 22 18 50
5  ਇਟਲੀ 10 10 7 27
6 ਫਰਮਾ:Country data ਹੰਗਰੀ 10 7 5 22
7 ਫਰਮਾ:Country data ਪੋਲੈਂਡ 7 6 10 23
8  ਆਸਟਰੇਲੀਆ 6 2 10 18
9 ਫਰਮਾ:Country data ਚੈੱਕ ਗਣਰਾਜ 5 6 3 14
10 ਫਰਮਾ:Country data ਬਰਤਾਨੀਆ 4 12 2 18
11 ਫਰਮਾ:Country data ਬੁਲਗਾਰੀਆ 3 5 2 10
12 ਫਰਮਾ:Country data ਫ਼ਿਨਲੈਂਡ 3 0 2 5
 ਨਿਊਜ਼ੀਲੈਂਡ 3 0 2 5
14 ਫਰਮਾ:Country data ਰੋਮਾਨੀਆ 2 4 6 12
15 ਫਰਮਾ:Country data ਨੀਦਰਲੈਂਡ 2 4 4 10
16  ਤੁਰਕੀ 2 3 1 6
17  ਸਵੀਡਨ 2 2 4 8
18 ਫਰਮਾ:Country data ਡੈਨਮਾਰਕ 2 1 3 6
19 ਫਰਮਾ:Country data ਯੂਗੋਸਲਾਵੀਆ 2 1 2 5
20 ਫਰਮਾ:Country data ਬੈਲਜੀਅਮ 2 0 1 3
21  ਫ਼ਰਾਂਸ 1 8 6 15
22  ਕੈਨੇਡਾ 1 2 1 4
ਫਰਮਾ:Country data ਸਵਿਟਜ਼ਰਲੈਂਡ 1 2 1 4
24 ਫਰਮਾ:Country data ਬਹਾਮਾਸ 1 0 0 1
ਫਰਮਾ:Country data ਇਥੋਪੀਆ 1 0 0 1
 ਭਾਰਤ 1 0 0 1
27  ਉੱਤਰੀ ਕੋਰੀਆ 0 2 1 3
28 ਫਰਮਾ:Country data ਤ੍ਰਿਨੀਦਾਦ ਅਤੇ ਤੋਬਾਗੋ 0 1 2 3
29 ਫਰਮਾ:Country data ਤੁਨੀਸੀਆ 0 1 1 2
30  ਅਰਜਨਟੀਨਾ 0 1 0 1
ਫਰਮਾ:Country data ਕਿਊਬਾ 0 1 0 1
 ਪਾਕਿਸਤਾਨ 0 1 0 1
ਫਰਮਾ:Country data ਫ਼ਿਲਪੀਨਜ਼ 0 1 0 1
34 ਫਰਮਾ:Country data ਇਰਾਨ 0 0 2 2
35  ਬ੍ਰਾਜ਼ੀਲ 0 0 1 1
ਫਰਮਾ:Country data ਘਾਨਾ 0 0 1 1
ਫਰਮਾ:Country data ਆਇਰਲੈਂਡ 0 0 1 1
ਫਰਮਾ:Country data ਕੀਨੀਆ 0 0 1 1
 ਮੈਕਸੀਕੋ 0 0 1 1
ਫਰਮਾ:Country data ਨਾਈਜੀਰੀਆ 0 0 1 1
ਫਰਮਾ:Country data ਯੂਗਾਂਡਾ 0 0 1 1
ਕੁੱਲ (41 NOCs) 163 167 174 504

ਹਵਾਲੇ[ਸੋਧੋ]

 1. BBC News On This Day, 18 August, "1964: South Africa banned from Olympics".
 2. "Past Olympic Host City Election Results". GamesWeb.com. Archived from the original on September 15, 2008. Retrieved September 23, 2008. {{cite web}}: Unknown parameter |deadurl= ignored (|url-status= suggested) (help)
 3. "Past Olympic host city election results". GamesBids. Archived from the original on March 17, 2011. Retrieved March 17, 2011. {{cite web}}: Unknown parameter |deadurl= ignored (|url-status= suggested) (help)
 4. Organizing Committee 1964, pp. 43–44