1944 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
XIII ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਲੰਡਨ, ਸੰਯੁਕਤ ਬਾਦਸ਼ਾਹੀ ਦੂਜੀ ਸੰਸਾਰ ਜੰਗ ਦਾ ਕਾਰਨ ਰੱਦ ਕਰ ਦਿਤਾ ਗਿਆ।)
ਉਦਘਾਟਨ ਸਮਾਰੋਹN/A
ਸਮਾਪਤੀ ਸਮਾਰੋਹN/A
ਓਲੰਪਿਕ ਸਟੇਡੀਅਮN/A

1944 ਓਲੰਪਿਕ ਖੇਡਾਂ ਜਾਂ XIII ਓਲੰਪਿਆਡ ਜੋ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿੱਖੇ ਹੋਣੀਆ ਸਨ ਪਰ ਦੂਜੀ ਸੰਸਾਰ ਜੰਗ ਦਾ ਕਾਰਨ ਰੱਦ ਕਰ ਦਿਤਾ ਗਿਆ। ਲੰਡਨ 'ਚ ਖੇਡਾਂ ਕਰਵਾਉਣ ਦਾ ਅਧਿਕਾਰ ਅੰਤਰਰਾਸ਼ਟਰੀ ਓਲੰਪਿਕ ਕਮੇਟੇ ਦੇ 38ਵੇਂ ਇਜਲਾਸ 'ਚ ਪਾਸ ਕਿਤਾ ਗਿਆ ਕਿ ਇਹ ਖੇਡ ਮੇਲਾ ਲੰਡਨ 'ਚ ਹੋਵੇਗਾ।[1]

ਮਹਿਮਾਨ ਦੇਸ਼[ਸੋਧੋ]

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੋਟਿੰਗ[1]
ਸ਼ਹਿਰ ਦੇਸ਼ ਦੌਰ 1
ਲੰਡਨ  ਬਰਤਾਨੀਆ 20
ਰੋਮ  ਇਟਲੀ 11
ਡਿਟਰੋਇਟ  ਸੰਯੁਕਤ ਰਾਜ ਅਮਰੀਕਾ 2
ਲਓਸਾਨੇ  ਸਵਿਟਜ਼ਰਲੈਂਡ 1
ਐਥਨਜ਼  ਗ੍ਰੀਸ 0
ਬੁਦਾਪੈਸਤ  ਹੰਗਰੀ 0
ਹੈਲਸਿੰਕੀ  ਫ਼ਿਨਲੈਂਡ 0
ਮਾਂਟਰੀਆਲ  ਕੈਨੇਡਾ 0

ਹਵਾਲੇ[ਸੋਧੋ]

  1. 1.0 1.1 "Past Olympic host city election results". GamesBids. Archived from the original on 17 March 2011. Retrieved 17 March 2011. 
ਪਿਛਲਾ
1940 ਓਲੰਪਿਕ ਖੇਡਾਂ (ਰੱਦ)
ਓਲੰਪਿਕ ਖੇਡਾਂ
ਲੰਡਨ

XIII ਓਲੰਪੀਆਡ
ਅਗਲਾ
1948 ਓਲੰਪਿਕ ਖੇਡਾਂ