1908 ਓਲੰਪਿਕ ਖੇਡਾਂ
ਦਿੱਖ
1908 ਓਲੰਪਿਕ ਖੇਡਾਂ ਜਾਂ IV ਓਲੰਪੀਆਡ ਸੰਯੁਕਤ ਬਾਦਸ਼ਾਹੀ ਦੀ ਰਾਜਧਾਨੀ ਲੰਡਨ ਵਿੱਖੇ ਹੋਈਆ। ਇਹ ਖੇਡਾਂ 27 ਅਪਰੈਲ ਤੋਂ 31 ਅਕਤੂਬਰ, 1908 ਤੱਕ ਹੋਈਆ। ਇਹ ਖੇਡਾਂ ਦਾ ਸਥਾਨ ਪਹਿਲਾ ਰੋਮ ਸੀ ਪਰ ਆਰਥਿਕ ਕਾਰਨ ਇਹ ਖੇਡਾਂ ਲੰਡਨ ਵਿੱਖੇ ਹੋਈਆ। ਇਹਨਾਂ ਖੇਡਾਂ ਨੂੰ ਕਰਵਾਉਣ ਵਾਸਤੇ ਚਾਰ ਦੇਸ਼ਾ ਦੇ ਸ਼ਹਿਰਾਂ ਰੋਮ, ਲੰਡਨ, ਬਰਲਿਨ ਅਤੇ ਮਿਲਾਨ ਦਾ ਨਾਮ ਸੀ। ਪਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 6ਵੀਂ ਮੀਟਿੰਗ ਵਿੱਚ ਇਹ ਖੇਡਾਂ ਕਰਵਾਉਂਣ ਦਾ ਹੱਕ ਲੰਡਨ ਨੂੰ ਮਿਲਿਆ।[2]
ਤਗਮਾ ਸੂਚੀ
[ਸੋਧੋ]ਮਹਿਮਾਨ ਦੇਸ਼ (ਬਰਤਾਨੀਆ)
Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਫਰਮਾ:Country data ਬਰਤਾਨੀਆ | 56 | 51 | 39 [a] | 146 |
2 | ਸੰਯੁਕਤ ਰਾਜ ਅਮਰੀਕਾ | 23 | 12 | 12 | 47 |
3 | ਸਵੀਡਨ | 8 | 6 | 11 | 25 |
4 | ਫ਼ਰਾਂਸ | 5 | 5 | 9 | 19 |
5 | ਜਰਮਨੀ | 3 | 5 | 5 [a] | 13 |
6 | ਫਰਮਾ:Country data ਹੰਗਰੀ | 3 | 4 | 2 | 9 |
7 | ਕੈਨੇਡਾ | 3 | 3 | 10 | 16 |
8 | ਫਰਮਾ:Country data ਨਾਰਵੇ | 2 | 3 | 3 | 8 |
9 | ਇਟਲੀ | 2 | 2 | 0 | 4 |
10 | ਫਰਮਾ:Country data ਬੈਲਜੀਅਮ | 1 | 5 | 2 | 8 |
11 | ਫਰਮਾ:Country data ਆਸਟਰੇਲੇਸ਼ੀਆ | 1 | 2 | 2 | 5 |
12 | ਫਰਮਾ:Country data ਰੂਸੀ ਸਲਤਨਤ | 1 | 2 | 0 | 3 |
13 | ਫਰਮਾ:Country data ਫ਼ਿਨਲੈਂਡ | 1 | 1 | 3 | 5 |
14 | ਦੱਖਣੀ ਅਫਰੀਕਾ | 1 | 1 | 0 | 2 |
15 | ਫਰਮਾ:Country data ਗ੍ਰੀਸ | 0 | 3 | 1 [b] | 4 |
16 | ਫਰਮਾ:Country data ਡੈਨਮਾਰਕ | 0 | 2 | 3 | 5 |
17 | ਫਰਮਾ:Country data ਬੋਹੇਮਿਆ | 0 | 0 | 2 | 2 |
ਫਰਮਾ:Country data ਨੀਦਰਲੈਂਡ | 0 | 0 | 2 | 2 | |
19 | ਆਸਟਰੀਆ | 0 | 0 | 1 | 1 |
ਕੁੱਲ (19 NOCs) | 110 | 107 | 107 | 324 |
ਹਵਾਲੇ
[ਸੋਧੋ]- ↑ "The Olympic Summer Games Factsheet" (PDF). International Olympic Committee. Retrieved 5 August 2012.
- ↑ "Past Olympic host city election results". GamesBids. Archived from the original on 17 March 2011. Retrieved 17 March 2011.
{{cite web}}
: Unknown parameter|deadurl=
ignored (|url-status=
suggested) (help)