1940 ਓਲੰਪਿਕ ਖੇਡਾਂ
ਮਹਿਮਾਨ ਸ਼ਹਿਰ | ਟੋਕੀਓ, (ਜਾਪਾਨ ਦੂਜੀ ਸੰਸਾਰ ਜੰਗ ਦਾ ਕਾਰਨ ਰੱਦ ਕਰ ਦਿਤਾ ਗਿਆ।) |
---|---|
ਉਦਘਾਟਨ ਸਮਾਰੋਹ | N/A |
ਸਮਾਪਤੀ ਸਮਾਰੋਹ | N/A |
ਓਲੰਪਿਕ ਸਟੇਡੀਅਮ | N/A |


1940 ਓਲੰਪਿਕ ਖੇਡਾਂ ਜਾਂ XII ਓਲੰਪੀਆਡ ਜੋ 21 ਸਤੰਬਰ ਤੋਂ 6 ਅਕਤੁਬਰ, 1940 ਤੱਕ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਖੇ ਖੇਡਿਆ ਜਾਣਾ ਸੀ ਦੂਜੀ ਸੰਸਾਰ ਜੰਗ ਦਾ ਕਾਰਨ ਰੱਦ ਕਰ ਦਿਤਾ ਗਿਆ।[1]
ਹਵਾਲੇ[ਸੋਧੋ]
- ↑ Historical Significance of the Far Eastern Championship Games[permanent dead link]. Tsukuba University