ਸਮੱਗਰੀ 'ਤੇ ਜਾਓ

1900 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

1900 ਓਲੰਪਿਕ ਖੇਡਾਂ ਜਾਂ II ਓਲੰਪੀਆਡ ਫ਼੍ਰਾਂਸ ਦੀ ਰਾਜਧਾਨੀ ਪੈਰਿਸ ਵਿੱਖੇ ਹੋਈਆ। ਇਹਨਾਂ ਖੇਡਾਂ ਦਾ ਉਦਘਾਟਨ ਸਮਾਰੋਹ ਅਤੇ ਸਮਾਪਤੀ ਸਮਾਰੋਹ ਨਹੀਂ ਹੋਇਆ। ਇਹ ਖੇਡਾਂ 14 ਮਈ ਨੂੰ ਸ਼ੁਰੂ ਹੋ ਕਿ 28 ਅਕਤੂਬਰ ਨੂੰ ਸਮਾਪਤ ਹੋਈਆ। ਇਹਨਾਂ ਖੇਡਾਂ ਵਿੱਚ 997 ਖਿਡਾਰੀਆਂ ਨੇ 19 ਖੇਡ ਈਵੈਂਟ 'ਚ ਭਾਗ ਲਿਆ। ਇਸ ਖੇਡ ਵਿੱਚ ਔਰਤਾਂ ਨੇ ਪਹਿਲੀ ਵਾਰ ਭਾਗ ਲਿਆ। ਤੈਰਾਕ ਹੇਲੇਨਾ ਦਿ ਪੋਰਟੇਟਜ਼ ਪਹਿਲੀ ਔਰਤ ਤਗਮਾ ਜਿੱਤਣ ਵਾਲੀ ਬਣੀ। ਇਹ ਓਲੰਪਿਕ ਖੇਡਾਂ ਪਹਿਲੀ ਵਾਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਦੀ ਪ੍ਰਧਾਨੀ ਹੇਠ ਖੇਡੀਆਂ ਗਈਆ। ਅਮਰੀਕਾ ਦਾ ਐਥਲੀਟ ਅਲਵਿਨ ਕਰਾਨਜ਼ਲੇਨ ਨੇ 60 ਮੀਟਰ, 110 ਮੀਟਰ ਅੜਿਕਾ ਦੌੜ, 200 ਮੀਟਰ ਅੜਿਕਾ ਦੌੜ ਅਤੇ ਉੱਚੀ ਛਾਲ ਵਿੱਚ ਤਗਮੇ ਜਿੱਤੇ।

ਵੇਲੋਡਰੋਮ ਦੇ ਵਿਨਸੇਨਸ

ਤਗਮਾ ਸੂਚੀ

[ਸੋਧੋ]

      ਮਹਿਮਾਨ ਦੇਸ਼ (ਫ਼੍ਰਾਂਸ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਫ਼ਰਾਂਸ264134101
2 ਸੰਯੁਕਤ ਰਾਜ ਅਮਰੀਕਾ19141447
3ਫਰਮਾ:Country data ਬਰਤਾਨੀਆ156930
4 ਸੰਯੁਕਤ ਟੀਮ63312
5ਫਰਮਾ:Country data ਸਵਿਟਜ਼ਰਲੈਂਡ6219
6ਫਰਮਾ:Country data ਬੈਲਜੀਅਮ55515
7 ਜਰਮਨੀ4228
8 ਇਟਲੀ2204
9 ਆਸਟਰੇਲੀਆ2035
10ਫਰਮਾ:Country data ਡੈਨਮਾਰਕ1326
11ਫਰਮਾ:Country data ਹੰਗਰੀ1225
12ਫਰਮਾ:Country data ਕਿਊਬਾ1102
13 ਕੈਨੇਡਾ1012
14ਫਰਮਾ:Country data ਸਪੇਨ1001
15 ਆਸਟਰੀਆ0336
16ਫਰਮਾ:Country data ਨਾਰਵੇ0235
17 ਭਾਰਤ0202
18ਫਰਮਾ:Country data ਨੀਦਰਲੈਂਡ0134
19ਫਰਮਾ:Country data ਬੋਹੇਮਿਆ0112
20 ਮੈਕਸੀਕੋ0011
 ਸਵੀਡਨ0011
ਕੁੱਲ (21 NOCs)909088268

ਹਵਾਲੇ

[ਸੋਧੋ]
ਪਿਛਲਾ
1896 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਪੈਰਿਸ

II ਓਲੰਪੀਆਡ (1900)
ਅਗਲਾ
1904 ਓਲੰਪਿਕ ਖੇਡਾਂ