ਸਮੱਗਰੀ 'ਤੇ ਜਾਓ

1912 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

1912 ਓਲੰਪਿਕ ਖੇਡਾਂ ਜਾਂ V ਓਲੰਪੀਆਡ ਸਵੀਡਨ ਦੇ ਸ਼ਹਿਰ ਸਟਾਕਹੋਮ ਵਿੱਖੇ ਮਈ 5 ਤੋਂ 22 ਜੁਲਾਈ, 1912 ਨੂੰ ਹੋਈਆ। ਇਹਨਾਂ ਖੇਡਾਂ ਵਿੱਚ ਅਠਾਈ ਦੇਸ਼ਾ ਦੇ 2,408 ਖਿਡਾਰੀਆਂ ਜਿਹਨਾਂ ਵਿੱਚ 48 ਔਰਤਾਂ ਸਨ ਨੇ ਭਾਗ ਲਿਆ। ਇਸ ਓਲੰਪਿਕ ਖੇਡਾਂ ਵਿੱਚ ਕੁੱਲ 102 ਈਵੈਂਟ ਹੋਏ। ਇਹਨਾਂ ਖੇਡਾਂ ਵਿੱਚ ਏਸ਼ੀਆ ਦੇ ਦੇਸ਼ ਜਾਪਾਨ ਨੇ ਭਾਗ ਲਿਆ ਜੋ ਪਹਿਲਾ ਏਸ਼ੀਆ ਦੇਸ਼ ਬਣਿਆ। ਇਹਨਾਂ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਕਲਾ ਮੁਕਾਬਲਾ ਜਿਵੇਂ ਆਰਕੀਟੈਕਚਰ, ਲਿਟਰੇਚਰ, ਸੰਗੀਤ, ਪੈਂਟਿੰਗ ਅਤੇ ਬੁਤ ਤਰਾਸੀ ਆਦਿ, ਔਰਤਾਂ ਦੀ ਤੈਰਾਕੀ ਦੇ ਮਕਾਬਲੇ ਹੋਏ। ਪਹਿਲੀ ਵਾਰ ਇਲੈਕਟ੍ਰਾਨਿਕ ਸਮਾਂ ਵਾਲੀਆਂ ਘੜੀਆਂ ਦੀ ਵਰਤੋਂ ਕੀਤੀ ਗਈ। ਇਹਨਾਂ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਸੋਨ ਤਗਮੇ ਅਮਰੀਕਾ ਨੇ ਜਿੱਤੇ ਪਰ ਸਵੀਡਨ ਨੇ ਸਭ ਤੋਂ ਜ਼ਿਆਦਾ ਤਗਮੇ ਹਾਸਲ ਕੀਤੇ।[1]

ਦੇਸ਼ਾਂ ਦੇ ਖਿਡਾਰੀ

[ਸੋਧੋ]

ਹਵਾਲੇ

[ਸੋਧੋ]
ਪਿਛਲਾ
1908 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਸਟਾਕਹੋਮ

V ਓਲੰਪੀਆਡ (1912)
ਅਗਲਾ
1916 ਓਲੰਪਿਕ ਖੇਡਾਂ (ਰੱਦ ਹੋਈਆਂ)