ਸਮੱਗਰੀ 'ਤੇ ਜਾਓ

1924 ਸਰਦ ਰੁੱਤ ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

1924 ਸਰਦ ਰੁੱਤ ਓਲੰਪਿਕ ਖੇਡਾਂ, 1924 ਵਿੱਚ ਫ੍ਰਾਂਸ ਦੇ ਸ਼ਹਿਰ ਵਿੱਚ ਖੇਡੀਆਂ ਗਈ। ਇਹਨਾਂ ਖੇਡਾਂ ਨੂੰ ਫ੍ਰਾਂਸ ਓਲੰਪਕ ਕਮੇਟੀ ਦੁਆਰਾ 25 ਜਨਵਰੀ ਤੋਂ 5 ਫਰਵਰੀ 1924 ਦੇ ਦਰਮਿਆਨ ਫ੍ਰਾਂਸ ਦੇ ਸ਼ਹਹਿਰ ਵਿੱਚ ਕਰਵਾਇਆ ਗਿਆ। [1]

ਝਲਕੀਆਂ

[ਸੋਧੋ]

2 ਦਿਨ

[ਸੋਧੋ]

ਇਸ ਖੇਡਾਂ ਦੇ ਪਹਿਲਾ ਸੋਨ ਤਗਮਾ ਅਮਰੀਕਾ ਦੇ ਚਾਰਲਸ ਜਿਉਟ੍ਰਾ ਦੇ ਹਿਸੇ ਆਇਆ। ਉਸ ਨੇ ਆਦਮੀ ਦੇ ਵਰਗ ਵਿੱਚ 500 ਮੀਟਰ ਸਪੀਡ ਸਕੇਟਿੰਗ ਵਿੱਚ ਸੋਨ ਤਗਮਾ ਆਪਣੇ ਨਾਮ ਕੀਤਾ।[2] making him the first Winter Olympic champion.[3]

4 ਦਿਨ

[ਸੋਧੋ]

ਨਾਰਵੇ ਦੀ ਗਿਆਰਾਂ ਸਾਲ ਦੀ ਸੋਨਜਾ ਹੇਨੀ ਨੇ ਖੇਡਾਂ ਵਿੱਚ ਭਾਗ ਲਿਆ ਭਾਵੇਂ ਉਹ ਇਹਨਾਂ ਖੇਡਾਂ ਵਿੱਚ ਅੰਤਿਮ ਰਹੀ ਪਰ ਲੋਕਾਂ ਦੀ ਚਹੇਤੀ ਬਣ ਗਈ। ਉਹ ਸੋਨ ਤਗਮਾ ਜਿੱਤਣ ਲਈ ਅਗਲੀਆਂ ਤਿੰਨ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਸਤੇ ਆਈ।[4]

6 ਦਿਨ

[ਸੋਧੋ]

ਸਵੀਡਨ ਦੇ ਸਕੇਟਰ ਗਿਲ ਗਰਾਫਸਟੋਰਮ ਨੇ ਆਪਣੇ 1920 ਓਲੰਪਿਕ ਖੇਡਾਂ ਵਾਲਾ ਸੋਨ ਤਗਮਾ ਬਰਕਰਾਰ ਰੱਖਿਆ।

8 ਦਿਨ

[ਸੋਧੋ]

ਕੈਨੇਡਾ ਦੀ ਆਇਸ ਹਾਕੀ ਟੀਮ ਨੇ ਚੈਕੋਸਲੋਵਾਕੀਆ ਨੂੰ (30–0), ਸਵੀਡਨ ਨੂੰ (22–0), ਅਤੇ ਸਵਿਟਜ਼ਰਲੈਡ ਨੂੰ (33–0) ਨਾਲ ਹਰਾਇਆ ਤੇ ਕੁਲ 85 ਗੋਲ ਕੀਤੇ ਤੇ ਕੋਈ ਵੀ ਗੋਲ ਨਹੀਂ ਕਰਵਾਇਆ।[5]

10 ਦਿਨ

[ਸੋਧੋ]

ਕੈਨੇਡਾ ਆਈਸ ਹਾਕੀ ਟੀਮ ਨੇ ਵੀ ਆਪਣਾ ਗਰਮ ਰੁੱਤ ਦੇ ਓਲੰਪਿਕ ਵਾਲਾ ਮੈਡਲ ਨੂੰ ਬਰਕਰਾਰ ਰੱਖਿਆ।

ਈਵੈਂਟ

[ਸੋਧੋ]

ਪੰਜ ਖੇਡਾਂ ਦੇ 16 ਈਵੈਂਟ ਵਿੱਚ ਤਗਮੇ ਦਿੱਤੇ ਗਏ।

ਦੇਸ਼

[ਸੋਧੋ]

16 ਦੇਸ਼ਾਂ ਦੇ ਖਿਡਾਰੀਆਂ ਨੇ ਇਸ ਖੇਡ ਮੇਲੇ ਵਿੱਚ ਭਾਗ ਲਿਆ।

ਭਾਗ ਲੈਣ ਵਾਲੇ ਦੇਸ਼

ਦੇਸ਼ ਅਤੇ ਖਿਡਾਰੀ

[ਸੋਧੋ]
ਓਲੰਪਕ ਕੋਡ ਦੇਸ਼ ਖਿਡਾਰੀ
GBR ਗਰੈਟ ਬ੍ਰਿਟੈਨ 44
FRA ਫ੍ਰਾਂਸ 43
SWE ਸਵੀਡਨ 31
SUI ਸਵਿਟਜ਼ਰਲੈਂਡ 30
TCH ਚੈਕੋਸਲਵਾਕੀਆ 27
USA ਅਮਰੀਕਾ 24
ITA ਇਟਲੀ 23
BEL ਬੈਲਜੀਅਮ 18
FIN ਫਿਨਲੈਂਡ 17
NOR ਨੋਰਵੇ 14
CAN ਕੈਨੇਡਾ 12
POL ਪੋਲੈਂਡ 7
AUT ਆਸਟਰੀਆ 4
HUN ਹੰਗਰੀ 4
YUG ਯੂਗੋਸਲਾਵੀਆ 4
LAT ਲਾਤਵੀਆ 2
ਜੋੜ 258

ਹਵਾਲੇ

[ਸੋਧੋ]
  1. "1924 Winter Olympics – Medals, Posters and Bobsleighs". My Art Deco Style. Archived from the original on 25 December 2018. Retrieved 25 February 2014.
  2. "26 January 1924: Charles Jewtraw was the inaugural winner at the Olympic Winter Games in Chamonix". olympic.org. 26 January 2020. Archived from the original on 10 August 2020. Retrieved 16 March 2021.
  3. "IOC Factsheet, Olympic Winter Games" (PDF). olympic.org. September 2014. p. 1. Archived from the original (PDF) on 13 ਨਵੰਬਰ 2018. Retrieved 17 March 2021. {{cite web}}: Unknown parameter |dead-url= ignored (|url-status= suggested) (help)
  4. Bogage, Jacob (21 February 2018). "The world's first Olympic ice queen became a Hollywood star – and a Hitler admirer". The Washington Post. Archived from the original on 24 March 2020. Retrieved 16 March 2021.
  5. "Harry Watson and the Canadian ice hockey goal glut". olympic.org. Archived from the original on 25 December 2016. Retrieved 17 March 2021.
ਪਿਛਲਾ
'
ਸਰਦ ਰੁੱਤ ਓਲੰਪਿਕ ਖੇਡਾਂ
ਫ੍ਰਾਂਸ

I ਸਰਦ ਰੁੱਤ ਓਲੰਪਿਆਡ (1924)
ਅਗਲਾ
1928 ਸਰਦ ਰੁੱਤ ਓਲੰਪਿਕ ਖੇਡਾਂ