1896 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
I ਓਲੰਪਿਕ ਖੇਡਾਂ
Athens 1896 report cover.jpg
ਮਹਿਮਾਨ ਸ਼ਹਿਰਐਥਨਜ਼, ਗਰੀਸ
ਭਾਗ ਲੈਣ ਵਾਲੇ ਦੇਸ਼14[1]
ਭਾਗ ਲੈਣ ਵਾਲੇ ਖਿਡਾਰੀ241[2]
ਈਵੈਂਟ43 in 9 ਖੇਡਾਂ
ਉਦਘਾਟਨ ਸਮਾਰੋਹਅਪਰੈਲ 6
ਸਮਾਪਤੀ ਸਮਾਰੋਹ15 ਅਪਰੈਲ
ਉਦਘਾਟਨ ਕਰਨ ਵਾਲਾਗਰੀਸ ਦਾ ਰਾਜਾ
ਓਲੰਪਿਕ ਸਟੇਡੀਅਮਪਨਾਥੀਨਾਈਕੋ ਸਟੇਡੀਅਮ
ਗਰਮ ਰੁੱਤ
1900 ਓਲੰਪਿਕ ਖੇਡਾਂ  >

1896 ਓਲੰਪਿਕ ਖੇਡਾਂ ਜਾਂ I ਓਲੰਪੀਆਡ ਜਾਂ ਪਹਿਲੀਆ ਆਧੁਨਿਕ ਇਤਿਹਾਸ ਦੀਆਂ ਖੇਡਾਂ ਵੀ ਕਿਹਾ ਜਾਂਦਾ ਹੈ। ਇਹਨਾਂ ਖੇਡਾਂ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਗਰੀਰ ਦੇ ਸ਼ਹਿਰ ਏਥਨਜ ਵਿੱਖੇ ਿਮਤੀ 6 ਤੋਂ 15 ਅਪਰੈਲ 1896 ਤੱਕ ਕਰਵਾਇਆ। ਇਸ ਖੇਡ ਵਿੱਚ ਜੇਤੂ ਨੂੰ ਚਾਂਦੀ ਦਾ ਅਤੇ ਦੂਜੇ ਨੰਬਰ ਤੇ ਰਿਹਣ ਵਾਲੇ ਨੂੰ ਤਾਂਬੇ ਦਾ ਮੈਡਲ ਦਿੱਤਾ ਗਿਆ। ਜਿਸ ਨੂੰ ਅੰਤਰਰਾਸ਼ਟਰੀ ਕਮੇਟੀ ਨੇ ਸੋਨ, ਚਾਂਦੀ ਅਤੇ ਕਾਂਸੀ ਵਿੱਚ ਬਦਲ ਦਿਤਾ ਸੀ। ਇਸ ਖੇਡ 'ਚ ਭਾਗ ਲੈਣ ਵਾਲੇ ਚੌਦਾਂ ਦੇਸ਼ ਵਿੱਚੋਂ ਦਸ ਦੇਸ਼ਾ ਦੇ ਖਿਡਾਰੀਆਂ ਨੇ ਤਗਮੇ ਜਿੱਤੇ। ਮੈਰਾਥਨ ਦੀ ਦੌੜ ਗਰੀਸ ਦੇ ਖਿਡਾਰੀ ਨੇ ਜਿਤੀ ਅਤੇ ਜਰਮਨੀ ਦੇ ਕੁਸ਼ਤੀ ਅਤੇ ਜਿਮਨਾਸਟਿਕ ਵਿੱਚ ਚਾਰ ਸੋਨ ਤਗਮੇ ਜਿੱਤੇ।

ਤਗਮਾ ਸੂਚੀ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਸੰਯੁਕਤ ਰਾਜ ਅਮਰੀਕਾ 11 7 2 20
2  ਗ੍ਰੀਸ 10 17 19 46
3  ਜਰਮਨੀ 6 5 2 13
4  ਫ਼ਰਾਂਸ 5 4 2 11
5  ਬਰਤਾਨੀਆ 2 3 2 7
6  ਹੰਗਰੀ 2 1 3 6
7  ਆਸਟਰੇਲੀਆ 2 1 2 5
8  ਆਸਟਰੀਆ 2 0 0 2
9  ਡੈਨਮਾਰਕ 1 2 3 6
10   ਸਵਿਟਜ਼ਰਲੈਂਡ 1 2 0 3
11 Olympic flag.svg ਸੰਯੁਕਤ ਟੀਮ 1 1 1 3
ਕੁੱਲ (11 NOCs) 43 43 36 122

ਹਵਾਲੇ[ਸੋਧੋ]

  1. The number, given by the International Olympic Committee, is open to interpretation and could be as few as 10 and as many as 15. There are numerous reasons for the disparity: National teams hardly existed at the time, and most athletes represented themselves or their clubs. In addition, countries were not always as well-defined as they are today. The number of countries here reflects the number used by most modern sources. See the relevant section for further details.
  2. This number of competitors is according to the International Olympic Committee. The identities of 179 competitors are known. Mallon & Widlund calculate 245 athletes, while De Wael finds 246.
ਪਿਛਲਾ
ਪ੍ਰਾਚੀਨ ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਏਥਨਜ

I ਓਲੰਪੀਆਡ (1896)
ਅਗਲਾ
1900 ਓਲੰਪਿਕ ਖੇਡਾਂ