1932 ਸਰਦ ਰੁੱਤ ਓਲੰਪਿਕ ਖੇਡਾਂ
ਦਿੱਖ
| ਤਸਵੀਰ:1928 Winter Olympics poster.jpg | |
| ਜਗ੍ਹਾ | ਝੀਲ ਪਲੇਸਿਡ ਨਿਉਯਾਰਕ ਅਮਰੀਕਾ |
|---|---|
| ਰਾਸ਼ਟਰ | 25 |
| ਐਥਲੀਟ | 464 (438 ਮਰਦ, 26 ਔਰਤਾਂ) |
| ਈਵੈਂਟ | 14 in 4 ਓਲੰਪਿਕ ਖੇਡਾਂ (8 ਈਵੈਂਟ) |
| ਉਦਘਾਟਨ | 15 ਜਨਵਰੀ |
| ਸਮਾਪਤੀ | 4 ਫਰਵਰੀ |
| ਦੁਆਰਾ ਉਦਘਾਟਨ | |
| ਸਟੇਡੀਅਮ | ਜੇਮਨ ਬਾਂਡ ਓਲੰਪਿਕ ਸਟੇਡੀਅਮ |
1932 ਸਰਦ ਰੁੱਤ ਓਲੰਪਿਕ ਖੇਡਾਂ ਜਿਹਨਾਂ ਨੂੰ ਅਧਿਕਾਰਤ ਤੌਰ ਤੇ III ਓਲੰਪਿਕ ਸਰਦ ਰੁੱਤ ਖੇਡਾਂ ਵੀ ਕਿਹਾ ਜਾਂਦਾ ਹੈ। ਇਹ ਖੇਡ ਮੇਲਾ ਅਮਰੀਕਾ ਦੇ ਸ਼ਹਿਰ ਨਿਉਯਾਰਕ ਵਿਖੇ 15 ਫਰਵਰੀ ਤੋਂ 4 ਫਰਵਰੀ ਤੱਕ ਕਰਵਾਇਆ ਗਿਆ।