ਸਮੱਗਰੀ 'ਤੇ ਜਾਓ

ਖੇਤਰਫਲ ਪੱਖੋਂ ਮਾਰੂਥਲਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਖੇਤਰਫਲ ਪੱਖੋਂ ਦੁਨੀਆ ਦੇ ਮਾਰੂਥਲਾਂ ਦੀ ਸੂਚੀ ਹੈ ਜਿਸ ਵਿੱਚ 50,000 ਵਰਗ ਕਿਲੋਮੀਟਰ (19,300 ਵਰਗ ਮੀਲ) ਤੋਂ ਵੱਧ ਖੇਤਰਫਲ ਵਾਲੇ ਮਾਰੂਥਲ ਸ਼ਾਮਲ ਹਨ।

ਧਰਤੀ ਦੇ ਕੁਝ ਸਭ ਤੋਂ ਵੱਡੇ ਮਾਰੂਥਲ
ਦਰਜਾ ਨਾਂ ਪ੍ਰਕਾਰ ਚਿੱਤਰ ਖੇਤਰਫਲ
(ਕਿ.ਮੀ.²)
ਖੇਤਰਫਲ
(ਵਰਗ ਮੀਲ)
ਸਥਿਤੀ
1 ਅੰਟਾਰਕਟਿਕ ਮਾਰੂਥਲ ਧਰੁਵੀ 1,38,00,000 13,829,430[1] 0,53,40,000 5,339,573 ਅੰਟਾਰਕਟਿਕਾ
2 ਆਰਕਟਿਕ ਧਰੁਵੀ 1,37,00,000 13,726,937[2] 5,300,000 ਅਲਾਸਕਾ (ਸੰਯੁਕਤ ਰਾਜ), ਕੈਨੇਡਾ, ਫ਼ਿਨਲੈਂਡ, ਗਰੀਨਲੈਂਡ (ਡੈੱਨਮਾਰਕ), ਆਈਸਲੈਂਡ, ਨਾਰਵੇ, ਰੂਸ ਅਤੇ ਸਵੀਡਨ
3 ਸਹਾਰਾ ਮਾਰੂਥਲ ਉਪ-ਤਪਤ-ਖੰਡੀ 0,91,00,000 9,100,000+[3] 0,33,20,000 3,320,000+ ਅਲਜੀਰੀਆ, ਚਾਡ, ਮਿਸਰ, ਇਰੀਤਰੀਆ, ਲੀਬੀਆ, ਮਾਲੀ, ਮਾਰੀਟੇਨੀਆ, ਮੋਰਾਕੋ, ਨਾਈਜਰ, ਸੁਡਾਨ, ਤੁਨੀਸੀਆ ਅਤੇ ਪੱਛਮੀ ਸਹਾਰਾ
4 ਅਰਬੀ ਮਾਰੂਥਲ ਉਪ-ਤਪਤ-ਖੰਡੀ 0,23,31,000 2,330,000[4] 0,09,00,000 900,000 ਇਰਾਕ, ਜਾਰਡਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਯਮਨ
5 ਗੋਬੀ ਮਾਰੂਥਲ ਠੰਡਾ ਠਾਰ 0,13,00,000 1,300,000[3] 0,05,00,000 500,000 ਚੀਨ ਅਤੇ ਮੰਗੋਲੀਆ
6 ਕਾਲਾਹਾਰੀ ਮਾਰੂਥਲ ਉਪ-ਤਪਤ-ਖੰਡੀ 0,09,00,000 900,000[5] 0,03,60,000 360,000 ਅੰਗੋਲਾ, ਬੋਤਸਵਾਨਾ, ਨਮੀਬੀਆ ਅਤੇ ਦੱਖਣੀ ਅਫ਼ਰੀਕਾ
7 ਪਾਤਾਗੋਨੀਆ ਮਾਰੂਥਲ ਠੰਡਾ ਠਾਰ 0,06,73,000 670,000[3] 0,02,60,000 260,000 ਅਰਜਨਟੀਨਾ ਅਤੇ ਚਿਲੀ
8 ਮਹਾਨ ਵਿਕਟੋਰੀਆ ਮਾਰੂਥਲ ਉਪ-ਤਪਤ-ਖੰਡੀ 0,06,47,000 647,000[2] 0,02,50,000 250,000 ਆਸਟਰੇਲੀਆ
9 ਸੀਰੀਆਈ ਮਾਰੂਥਲ ਉਪ-ਤਪਤ-ਖੰਡੀ 0,05,20,000 520,000[2] 0,02,00,000 200,000 ਇਰਾਕ, ਜਾਰਡਨ ਅਤੇ ਸੀਰੀਆ
10 ਮਹਾਨ ਚਿਲਮਚੀ ਮਾਰੂਥਲ ਠੰਡਾ ਠਾਰ 0,04,92,000 492,000[2] 0,01,90,000 190,000 ਸੰਯੁਕਤ ਰਾਜ
11 ਚਿਵਾਵਾ ਮਾਰੂਥਲ ਉਪ-ਤਪਤ-ਖੰਡੀ 0,04,50,000 450,000[2] 0,01,75,000 175,000 ਮੈਕਸੀਕੋ ਅਤੇ ਸੰਯੁਕਤ ਰਾਜ
12 ਮਹਾਨ ਰੇਤਲਾ ਮਾਰੂਥਲ ਉਪ-ਤਪਤ-ਖੰਡੀ 0,04,00,000 400,000[2] 0,01,50,000 150,000 ਆਸਟਰੇਲੀਆ
13 ਕਾਰਾਕੁਮ ਮਾਰੂਥਲ ਠੰਡਾ ਠਾਰ 0,03,50,000 350,000[2] 0,01,35,000 135,000 ਤੁਰਕਮੇਨਿਸਤਾਨ
14 ਕੋਲੋਰਾਡੋ ਪਠਾਰ ਠੰਡਾ ਠਾਰ 0,03,37,000 337,000[2] 0,01,30,000 130,000 ਸੰਯੁਕਤ ਰਾਜ
15 ਸੋਨੋਰਨ ਮਾਰੂਥਲ ਉਪ-ਤਪਤ-ਖੰਡੀ 0,03,10,000 310,000[2] 0,01,20,000 120,000 ਮੈਕਸੀਕੋ ਅਤੇ ਸੰਯੁਕਤ ਰਾਜ
16 ਕੀਜ਼ਿਲ ਕੁਮ ਠੰਡਾ ਠਾਰ 0,03,00,000 300,000[2] 0,01,15,000 115,000 ਕਜ਼ਾਖ਼ਸਤਾਨ, ਤੁਰਕਮੇਨਿਸਤਾਨ and ਉਜ਼ਬੇਕਿਸਤਾਨ
17 ਤਕਲਾਮਕਾਨ ਮਾਰੂਥਲ ਠੰਡਾ ਠਾਰ 0,02,70,000 270,000[3] 0,01,05,000 105,000 ਚੀਨ
18 ਥਾਰ ਮਾਰੂਥਲ ਉਪ-ਤਪਤ-ਖੰਡੀ 0,02,00,000 200,000[6] 0,00,77,000 77,000 ਭਾਰਤ ਅਤੇ ਪਾਕਿਸਤਾਨ
19 ਗਿਬਸਨ ਮਾਰੂਥਲ ਉਪ-ਤਪਤ-ਖੰਡੀ 0,01,55,000 156,000[7] 0,00,60,000 60,000 ਆਸਟਰੇਲੀਆ
20 ਸਿੰਪਸਨ ਮਾਰੂਥਲ ਉਪ-ਤਪਤ-ਖੰਡੀ 0,01,45,000 145,000[2] 0,00,56,000 56,000 ਆਸਟਰੇਲੀਆ
21 ਆਟਾਕਾਮਾ ਮਾਰੂਥਲ ਠੰਡਾ ਤਟਵਰਤੀ 0,01,40,000 140,000[2] 0,00,54,000 54,000 ਚਿਲੀ ਅਤੇ ਪੇਰੂ
22 ਮੋਹਾਵੇ ਮਾਰੂਥਲ ਉਪ-ਤਪਤ-ਖੰਡੀ 0,01,24,000 124,000[8][9] 0,00,48,000 48,000 ਸੰਯੁਕਤ ਰਾਜ
23 ਨਮੀਬ ਮਾਰੂਥਲ ਠੰਡਾ ਤਟਵਰਤੀ 0,00,81,000 81,000[2] 0,00,31,000 31,000 ਅੰਗੋਲਾ ਅਤੇ ਨਮੀਬੀਆ
24 ਦਸ਼ਤ-ਏ ਕਵੀਰ ਠੰਡਾ ਠਾਰ 0,00,77,000 77,000[10] 0,00,30,000 30,000 ਇਰਾਨ
25 ਦਸ਼ਤ-ਏ ਲੂਤ ਠੰਡਾ ਠਾਰ ਤਸਵੀਰ:Dasht-e Lut।ran 2006-02-28।SS012-E-18779.jpg 0,00,52,000 52,000[10] 0,00,20,000 20,000 ਇਰਾਨ

ਹਵਾਲੇ[ਸੋਧੋ]

  1. Ward, Paul (2001). Antarctica Fact File Archived 2013-04-13 at the Wayback Machine./
  2. 2.00 2.01 2.02 2.03 2.04 2.05 2.06 2.07 2.08 2.09 2.10 2.11 2.12 "Largest Desert in the World". Retrieved 2011-12-27.
  3. 3.0 3.1 3.2 3.3 "Planet Earth - Basic Facts and Extremes". Archived from the original on 2011-10-02. Retrieved 2007-10-06. {{cite web}}: Unknown parameter |dead-url= ignored (|url-status= suggested) (help)
  4. "Arabian Desert". Retrieved 2007-12-28.
  5. Bass, Karen (2009-02-01). "Nature's Great Events:The Okavango Delta, Kalahari Desert" (PDF). press.uchicago.edu. University of Chicago Press. Retrieved 2012-04-26.
  6. Thar Desert - Britannica Online Encyclopedia
  7. "Interesting facts about Western Australia". landgate.wa.gov.au. Western Australian Land।nformation Authority. Archived from the original on 2009-04-12. Retrieved 2012-04-26. {{cite web}}: Unknown parameter |dead-url= ignored (|url-status= suggested) (help)
  8. "Mapping Perennial Vegetation Cover in the Mojave Desert" (PDF). pubs.usgs.gov. USGS Western Geographic Science Center. 2011-06-01. Retrieved 2012-04-08.
  9. "Recoverability and Vulnerability of Desert Ecosystems". http://mojave.usgs.gov/. USGS. 2006-03-03. Archived from the original on 2012-05-01. Retrieved 2012-04-14. {{cite web}}: External link in |work= (help); Unknown parameter |dead-url= ignored (|url-status= suggested) (help)
  10. 10.0 10.1 Wright, John W. (ed.) (2006). The New York Times Almanac (2007 ed.). New York, New York: Penguin Books. p. 456. ISBN 0-14-303820-6. {{cite book}}: |first= has generic name (help); Unknown parameter |coauthors= ignored (|author= suggested) (help) ਹਵਾਲੇ ਵਿੱਚ ਗ਼ਲਤੀ:Invalid <ref> tag; name "nyt" defined multiple times with different content