ਸਮੱਗਰੀ 'ਤੇ ਜਾਓ

ਜਟਾਯੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਟਾਯੂ
ਜਟਾਯੂ
ਰਾਵਣ ਤੋਂ ਸੀਤਾ ਨੂੰ ਛੁੜਾਉਣ ਸਮੇਂ ਜਟਾਯੂ

ਜਟਾਯੂ ਇੱਕ ਗਿੱਧ ਸੀ ਅਤੇ ਗਰੁੜ ਦਾ ਭਤੀਜਾ ਸੀ। ਇਹ ਦਸ਼ਰਥ ਦਾ ਦੋਸਤ ਸੀ ਅਤੇ ਇਸਨੇ ਰਾਵਣ ਤੋਂ ਸੀਤਾ ਨੂੰ ਛੁੜਾਉਣ ਦੀ ਕੋਸ਼ਿਸ਼ ਕਿੱਤੀ ਜਿਸਦੇ ਕਾਰਨ ਉਸ ਦੀ ਰਾਵਣ ਹੱਥੋਂ ਮੌਤ ਹੋ ਗਈ।