ਪੈੱਨਸਿਲਵੇਨੀਆ
ਦਿੱਖ
(ਪੈੱਨਸਿਲਵਾਨੀਆ ਤੋਂ ਮੋੜਿਆ ਗਿਆ)
| ਪੈੱਨਸਿਲਵੇਨੀਆ ਦਾ ਰਾਸ਼ਟਰਮੰਡਲ Commonwealth of Pennsylvania | |||||
| |||||
| ਉੱਪ-ਨਾਂ: ਮੂਲ ਸਿਧਾਂਤ ਰਾਜ; ਡੰਮੀ ਤੋਪ ਰਾਜ; ਕੋਲਾ ਰਾਜ; ਤੇਲ ਰਾਜ; ਅਜ਼ਾਦੀ ਦਾ ਰਾਜ | |||||
| ਮਾਟੋ: Virtue, Liberty and Independence ਸਦਾਚਾਰ, ਖ਼ਲਾਸੀ ਅਤੇ ਅਜ਼ਾਦੀ | |||||
| ਦਫ਼ਤਰੀ ਭਾਸ਼ਾਵਾਂ | ਕੋਈ ਨਹੀਂ (ਅੰਗਰੇਜ਼ੀ, ਯਥਾਰਥ) | ||||
| ਬੋਲੀਆਂ | ਅੰਗਰੇਜ਼ੀ 90.1% ਸਪੇਨੀ 4.1% ਹੋਰ 5.8%[1] | ||||
| ਵਸਨੀਕੀ ਨਾਂ | ਪੈੱਨਸਿਲਵੇਨੀਆਈ | ||||
| ਰਾਜਧਾਨੀ | ਹੈਰਿਸਬਰਗ | ||||
| ਸਭ ਤੋਂ ਵੱਡਾ ਸ਼ਹਿਰ | ਫ਼ਿਲਾਡੇਲਫ਼ੀਆ | ||||
| ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਡੈਲਾਵੇਅਰ ਘਾਟੀ | ||||
| ਰਕਬਾ | ਸੰਯੁਕਤ ਰਾਜ ਵਿੱਚ 33ਵਾਂ ਦਰਜਾ | ||||
| - ਕੁੱਲ | 46,055 sq mi (119,283 ਕਿ.ਮੀ.੨) | ||||
| - ਚੁੜਾਈ | 280 ਮੀਲ (455 ਕਿ.ਮੀ.) | ||||
| - ਲੰਬਾਈ | 160 ਮੀਲ (255 ਕਿ.ਮੀ.) | ||||
| - % ਪਾਣੀ | 2.7 | ||||
| - ਵਿਥਕਾਰ | 39° 43′ to 42° 16′ N | ||||
| - ਲੰਬਕਾਰ | 74° 41′ to 80° 31′ W | ||||
| ਅਬਾਦੀ | ਸੰਯੁਕਤ ਰਾਜ ਵਿੱਚ 6ਵਾਂ ਦਰਜਾ | ||||
| - ਕੁੱਲ | 12,763,536 (2012 ਦਾ ਅੰਦਾਜ਼ਾ)[2] | ||||
| - ਘਣਤਾ | 284/sq mi (110/km2) ਸੰਯੁਕਤ ਰਾਜ ਵਿੱਚ 9ਵਾਂ ਦਰਜਾ | ||||
| - ਮੱਧਵਰਤੀ ਘਰੇਲੂ ਆਮਦਨ | US$48,562 (26ਵਾਂ) | ||||
| ਉਚਾਈ | |||||
| - ਸਭ ਤੋਂ ਉੱਚੀ ਥਾਂ | ਮਾਊਂਟ ਡੇਵਿਸ[3][4] 3,213 ft (979 m) | ||||
| - ਔਸਤ | 1,100 ft (340 m) | ||||
| - ਸਭ ਤੋਂ ਨੀਵੀਂ ਥਾਂ | ਡੈਲਾਵੇਅਰ ਸਰਹੱਦ ਉੱਤੇ ਡੈਲਾਵੇਅਰ ਦਰਿਆ[3] sea level | ||||
| ਸੰਘ ਵਿੱਚ ਪ੍ਰਵੇਸ਼ | 12 ਦਸੰਬਰ 1787 (ਦੂਜਾ) | ||||
| ਰਾਜਪਾਲ | ਟਾਮ ਕਾਰਬੈਟ (ਗ) | ||||
| ਲੈਫਟੀਨੈਂਟ ਰਾਜਪਾਲ | ਜਿਮ ਕੌਲੀ (ਗ) | ||||
| ਵਿਧਾਨ ਸਭਾ | ਸਧਾਰਨ ਸਭਾ | ||||
| - ਉਤਲਾ ਸਦਨ | ਰਾਜ ਸੈਨੇਟ | ||||
| - ਹੇਠਲਾ ਸਦਨ | ਪ੍ਰਤੀਨਿਧੀਆਂ ਦ ਸਦਨ | ||||
| ਸੰਯੁਕਤ ਰਾਜ ਸੈਨੇਟਰ | ਬਾਬ ਕੇਸੀ, ਜੂਨੀਅਰ (ਲੋ) ਪੈਟ ਟੂਮੀ (ਗ) | ||||
| ਸੰਯੁਕਤ ਰਾਜ ਸਦਨ ਵਫ਼ਦ | 13 ਗਣਤੰਤਰੀ, 5 ਲੋਕਤੰਤਰੀ (list) | ||||
| ਸਮਾਂ ਜੋਨ | ਪੂਰਬੀ: UTC-5/-4 | ||||
| ਛੋਟੇ ਰੂਪ | PA Pa. or Penna. US-PA | ||||
| ਵੈੱਬਸਾਈਟ | www | ||||
ਪੈੱਨਸਿਲਵੇਨੀਆ (/ˌpɛns[invalid input: 'ɨ']lˈveɪnjə/ (
ਸੁਣੋ)), ਅਧਿਕਾਰਕ ਤੌਰ ਉੱਤੇ ਪੈੱਨਸਿਲਵੇਨੀਆ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਉੱਤਰ-ਪੂਰਬੀ, ਮੱਧ-ਅੰਧ ਅਤੇ ਮਹਾਨ ਝੀਲਾਂ ਖੇਤਰਾਂ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਦੱਖਣ-ਪੂਰਬ ਵੱਲ ਡੈਲਾਵੇਅਰ, ਦੱਖਣ ਵੱਲ ਮੈਰੀਲੈਂਡ, ਦੱਖਣ-ਪੱਛਮ ਵੱਲ ਪੱਛਮੀ ਵਰਜਿਨੀਆ, ਪੱਛਮ ਵੱਲ ਓਹਾਇਓ, ਉੱਤਰ-ਪੱਛਮ ਵੱਲ ਈਰੀ ਝੀਲ ਅਤੇ ਓਂਟਾਰੀਓ, ਕੈਨੇਡਾ, ਉੱਤਰ ਵੱਲ ਨਿਊ ਯਾਰਕ ਅਤੇ ਪੂਰਬ ਵੱਲ ਨਿਊ ਜਰਸੀ ਨਾਲ਼ ਲੱਗਦੀਆਂ ਹਨ। ਇਸ ਦੇ ਮੱਧ ਵਿੱਚੋਂ ਐਪਲੇਸ਼ਨ ਪਹਾੜ ਗੁਜ਼ਰਦੇ ਹਨ।
ਹਵਾਲੇ
[ਸੋਧੋ]- ↑ "Most spoken languages in Pennsylvania in 2010". MLA Data Center. Archived from the original on ਮਈ 27, 2013. Retrieved November 4, 2012.
{{cite web}}: Unknown parameter|dead-url=ignored (|url-status=suggested) (help) - ↑ "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 22, 2012.
- ↑ 3.0 3.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 24, 2011.
{{cite web}}: Unknown parameter|dead-url=ignored (|url-status=suggested) (help) - ↑ Elevation adjusted to North American Vertical Datum of 1988.
