ਮਲੇਸ਼ੀਆਈ ਰਿਙਿਤ
ਦਿੱਖ
ਮਲੇਸ਼ੀਆਈ ਰਿਙਿਤ | |||
---|---|---|---|
Ringgit Malaysia (ਮਾਲਾਈ) 马来西亚令吉 (ਚੀਨੀ) மலேசியா ரிங்கிட் (ਤਾਮਿਲ) ريڠݢيت مليسيا (Jawi) | |||
| |||
ISO 4217 ਕੋਡ | MYR | ||
ਕੇਂਦਰੀ ਬੈਂਕ | ਬੈਂਕ ਨਿਗਾਰਾ ਮਲੇਸ਼ੀਆ | ||
ਵੈੱਬਸਾਈਟ | www.bnm.gov.my | ||
ਵਰਤੋਂਕਾਰ | ਮਲੇਸ਼ੀਆ | ||
ਫੈਲਾਅ | 1.4%[1] | ||
ਸਰੋਤ | Department of Statistics, Malaysia, Aug 2012 | ||
ਉਪ-ਇਕਾਈ | |||
1/100 | ਸਨ | ||
ਨਿਸ਼ਾਨ | RM ($ ਵੀ ਵਰਤਿਆ ਜਾਂਦਾ ਹੈ) | ||
ਸਿੱਕੇ | 5, 10, 20, 50 ਸਨ | ||
ਬੈਂਕਨੋਟ | RM1, RM5, RM10, RM20, RM50, RM100 |
ਮਲੇਸ਼ੀਆਈ ਰਿਙਿਤ (ਮੁਦਰਾ ਕੋਡ MYR; ਪਹਿਲਾਂ ਮਲੇਸ਼ੀਆਈ ਡਾਲਰ) ਮਲੇਸ਼ੀਆ ਦੀ ਮੁਦਰਾ ਹੈ। ਇੱਕ ਰਿਙਿਤ ਵਿੱਚ 100 ਸਨ (ਸੈਂਟ) ਹੁੰਦੇ ਹਨ। ਇਹਨੂੰ ਬੈਂਕ ਨਿਗਾਰਾ ਮਲੇਸ਼ੀਆ ਜਾਰੀ ਕਰਦਾ ਹੈ।
ਹਵਾਲੇ
[ਸੋਧੋ]- ↑ Approximately 30% of goods are price-controlled (2010 est.) (The World Factbook) ਫਰਮਾ:WebCite