ਅਰਮੀਨੀਆਈ ਦਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਮੀਨੀਆਈ ਦਰਾਮ
Հայկական Դրամ (ਅਰਮੀਨੀਆਈ)
A 100,000 (ਹਰਿਉਰ ਹਜ਼ਾਰ) ਅਰਮੀਨੀਆਈ ਦਰਾਮ ਦਾ ਨੋਟ
A 100,000 (ਹਰਿਉਰ ਹਜ਼ਾਰ) ਅਰਮੀਨੀਆਈ ਦਰਾਮ ਦਾ ਨੋਟ
ISO 4217 ਕੋਡ AMD
ਕੇਂਦਰੀ ਬੈਂਕ ਅਰਮੀਨੀਆ ਕੇਂਦਰੀ ਬੈਂਕ
ਵੈੱਬਸਾਈਟ www.cba.am
ਵਰਤੋਂਕਾਰ  ਅਰਮੀਨੀਆ

ਫਰਮਾ:ਦੇਸ਼ ਸਮੱਗਰੀ ਨਗੌਰਨੋ-ਕਾਰਾਬਾਖ਼ ਗਣਰਾਜ

ਫੈਲਾਅ 4.5% (ਸਿਰਫ਼ ਅਰਮੀਨੀਆ)
ਸਰੋਤ The World Factbook, 2007 est.
ਉਪ-ਇਕਾਈ
1/100 ਲੂਮਾ (լումա)(ਵਰਤਿਆ ਨਹੀਂ ਜਾਂਦਾ)
ਨਿਸ਼ਾਨ Armenian dram sign.svg
ਸਿੱਕੇ 10 (ਤਸ), 20 (ਕਸਾਨ), 50 (ਹਿਸੁਨ), 100 (ਹਰਿਉਰ), 200 (ਯਰਕੂਹਰਿਉਰ), 500 (ਹਿਙਹਰਿਉਰ) ਦਰਾਮ
ਬੈਂਕਨੋਟ 1000 (ਹਜ਼ਾਰ), 5000 (ਹਿਙ ਹਜ਼ਾਰ), 10000 (ਤਸ ਹਜ਼ਾਰ), 20000 (ਕਸਾਨ ਹਜ਼ਾਰ), 50000 (ਹਿਸੁਨ ਹਜ਼ਾਰ), 100000 (ਹਰਿਉਰ ਹਜ਼ਾਰ) ਦਰਾਮ

ਦਰਾਮ (ਅਰਮੀਨੀਆਈ: Դրամ; ਨਿਸ਼ਾਨ: Armenian dram sign.svg; ਕੋਡ: AMD) ਅਰਮੀਨੀਆ ਦੀ ਮਾਲੀ ਇਕਾਈ (ਮੁਦਰਾ) ਹੈ। ਇੱਕ ਦਰਾਮ ਵਿੱਚ 100 ਲੂਮਾ (ਅਰਮੀਨੀਆਈ: լումա) ਹੁੰਦੇ ਹਨ। "ਦਰਾਮ" ਸ਼ਬਦ ਦਾ ਪੰਜਾਬੀ ਤਰਜਮਾ "ਧਨ" ਹੈ ਅਤੇ ਇਹ ਯੂਨਾਨੀ ਦਰਾਖਮਾ ਅਤੇ ਅਰਬੀ ਦਿਰਹਾਮ ਦਾ ਸਜਾਤੀ ਸ਼ਬਦ ਹੈ।

ਹਵਾਲੇ[ਸੋਧੋ]