ਪੇਰੂਵੀ ਨਵਾਂ ਸੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੇਰੂਵੀ ਨਵਾਂ ਸੋਲ
Nuevo Sol peruano (ਸਪੇਨੀ)
੧ ਨਵੇਬੋ ਸੋਲ (ਸਿੱਧਾ) ੧ ਨਵੇਬੋ ਸੋਲ (ਪੁੱਠਾ)
੧ ਨਵੇਬੋ ਸੋਲ (ਸਿੱਧਾ) ੧ ਨਵੇਬੋ ਸੋਲ (ਪੁੱਠਾ)
ISO 4217 ਕੋਡ PEN
ਕੇਂਦਰੀ ਬੈਂਕ ਪੇਰੂ ਕੇਂਦਰੀ ਰਿਜ਼ਰਵ ਬੈਂਕ
ਵੈੱਬਸਾਈਟ www.bcrp.gob.pe
ਵਰਤੋਂਕਾਰ  ਪੇਰੂ
ਫੈਲਾਅ ੧.੫%
ਸਰੋਤ Inflation Report,May 2007, ਪੇਰੂ ਕੇਂਦਰੀ ਰਿਜ਼ਰਵ ਬੈਂਕ
ਉਪ-ਇਕਾਈ
1/100 ਸਿੰਤੀਮੋ
ਨਿਸ਼ਾਨ S/.
ਬਹੁ-ਵਚਨ ਨਵੇਂ ਸੋਲ
ਸਿੰਤੀਮੋ ਸਿੰਤੀਮੋ
ਸਿੱਕੇ
Freq. used 10, 20 & 50 ਸਿੰਤੀਮੋ, 1, 2 & 5 ਨਵੇਂ ਸੋਲ
Rarely used 1 & 5 ਸਿੰਤੀਮੋ
ਬੈਂਕਨੋਟ
Freq. used 10, 20, 50 & 100 ਨਵੇਂ ਸੋਲ
Rarely used 200 ਨਵੇਂ ਸੋਲ
ਟਕਸਾਲ National Mint (Casa Nacional de Moneda)

ਨਵੇਬੋ ਸੋਲ ਜਾਂ ਨਵਾਂ ਸੋਲ (ਸਪੇਨੀ ਉਚਾਰਨ: [ˈnweβo ˈsol], (ਨਵਾਂ ਸੂਰਜ) ਬਹੁਵਚਨ: Nuevos Soles; ਚਿੰਨ੍ਹ: S/.) ਪੇਰੂ ਦੀ ਮੁਦਰਾ ਹੈ। ਇੱਕ ਸੋਲ ਵਿੱਚ ੧੦੦ ਸਿੰਤੀਮੋ (ਸੈਂਟ) ਹੁੰਦੇ ਹਨ। ਇਹਦਾ ISO 4217 ਮੁਦਰਾ ਕੋਡ PEN ਹੈ ਅਤੇ ਆਮ ਤੌਰ 'ਤੇ ਇਹਨੂੰ ਸਿਰਫ਼ ਸੋਲ ਆਖਿਆ ਜਾਂਦਾ ਹੈ।

ਹਵਾਲੇ[ਸੋਧੋ]