ਜਪਾਨੀ ਯੈੱਨ
ਜਪਾਨੀ ਯੈੱਨ | |||||
---|---|---|---|---|---|
| |||||
ISO 4217 ਕੋਡ | JPY | ||||
ਕੇਂਦਰੀ ਬੈਂਕ | ਜਪਾਨ ਦਾ ਬੈਂਕ | ||||
ਵੈੱਬਸਾਈਟ | www.boj.or.jp | ||||
ਵਰਤੋਂਕਾਰ | ![]() | ||||
ਫੈਲਾਅ | 0.1% | ||||
ਸਰੋਤ | The World Factbook, 2012 est. | ||||
ਉਪ-ਇਕਾਈ | |||||
1/100 | ਸੈੱਨ | ||||
1/1000 | ਰਿਨ | ||||
ਨਿਸ਼ਾਨ | ¥ (ਅੰਤਰਰਾਸ਼ਟਰੀ) 円 (ਜਪਾਨ—ਮੌਜੂਦਾ ਦਿਨ) 圓 (ਜਪਾਨ-ਰਿਵਾਇਤੀ) | ||||
ਬਹੁ-ਵਚਨ | The language(s) of this currency does not have a morphological plural distinction. | ||||
ਸਿੱਕੇ | ¥1, ¥5, ¥10, ¥50, ¥100, ¥500 | ||||
ਬੈਂਕਨੋਟ | ¥1000, ¥2000, ¥5000, ¥10,000 | ||||
ਛਾਪਕ | ਰਾਸ਼ਟਰੀ ਪ੍ਰਕਾਸ਼ਨ ਬਿਊਰੋ | ||||
ਵੈੱਬਸਾਈਟ | www.npb.go.jp | ||||
ਟਕਸਾਲ | ਜਪਾਨ ਟਕਸਾਲ | ||||
ਵੈੱਬਸਾਈਟ | www.mint.go.jp |
ਜਪਾਨੀ ਯੈੱਨ (円ਜਾਂ圓 en , ਨਿਸ਼ਾਨ: ¥; ਕੋਡ: JPY) ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ।[1] ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ।