ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਆਤੇਮਾਲਾਈ ਕੇਤਸਾਲ
|
quetzal guatemalteco (ਸਪੇਨੀ)
|
|
ISO 4217 ਕੋਡ
|
GTQ
|
ਕੇਂਦਰੀ ਬੈਂਕ
|
ਗੁਆਤੇਮਾਲਾ ਬੈਂਕ
|
ਵੈੱਬਸਾਈਟ
|
www.banguat.gob.gt
|
ਵਰਤੋਂਕਾਰ
|
ਗੁਆਤੇਮਾਲਾ
|
ਫੈਲਾਅ
|
3.86%
|
ਸਰੋਤ
|
ਗੁਆਤੇਮਾਲਾ ਬੈਂਕ , December 2010.
|
ਉਪ-ਇਕਾਈ
|
|
1/100
|
ਸਿੰਤਾਵੋ
|
ਨਿਸ਼ਾਨ
|
Q
|
ਬਹੁ-ਵਚਨ
|
quetzales/ਕੇਤਸਾਲੇਸ
|
ਸਿੱਕੇ
|
1, 5, 10, 25, 50 ਸਿੰਤਾਵੋ, 1 ਕੇਤਸਾਲ
|
ਬੈਂਕਨੋਟ
|
50 ਸਿੰਤਾਵੋ, 1 ਕੇਤਸਾਲ, 5, 10, 20, 50, 100, 200 ਕੇਤਸਾਲੇਸ
|
ਕੇਤਸਾਲ (ਸਥਾਨਕ ਤੌਰ 'ਤੇ: [keˈtsal]; ਕੋਡ: GTQ) ਗੁਆਤੇਮਾਲਾ ਦੀ ਮੁਦਰਾ ਹੈ। ਇਹਦਾ ਨਾਂ ਗੁਆਤੇਮਾਲਾ ਦੇ ਰਾਸ਼ਟਰੀ ਪੰਛੀ ਨੂਰਾਨੀ ਕੇਤਸਾਲ ਮਗਰੋਂ ਪਿਆ ਹੈ। ਪੁਰਾਤਨ ਮਾਇਆ ਸੱਭਿਆਚਾਰ ਵਿੱਚ ਇਸ ਪੰਛੀ ਦੀ ਪੂਛ ਦੇ ਖੰਭਾਂ ਨੂੰ ਮੁਦਰਾ ਵਜੋਂ ਵਰਤਿਆ ਜਾਂਦਾ ਸੀ। ਇੱਕ ਕੇਤਸਾਲ ਵਿੱਚ 100 ਸੈਂਟ (ਸਪੇਨੀ ਵਿੱਚ ਸਿੰਤਾਵੋ ਜਾਂ ਗੁਆਤੇਮਾਲਾਈ ਬੋਲਚਾਲ ਵਿੱਚ ਲੇਨੇਸ) ਹੁੰਦੇ ਹਨ।