ਕੰਬੋਡੀਆਈ ਰਿਆਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੰਬੋਡੀਆਈ ਰਿਆਲ
រៀល (ਖਮੇਰ)
ISO 4217 ਕੋਡ KHR
ਕੇਂਦਰੀ ਬੈਂਕ ਕੰਬੋਡੀਆ ਰਾਸ਼ਟਰੀ ਬੈਂਕ
ਵੈੱਬਸਾਈਟ www.nbc.org.kh
ਵਰਤੋਂਕਾਰ  ਕੰਬੋਡੀਆ
ਫੈਲਾਅ 6.2%
ਸਰੋਤ The World Factbook, 2011 est.
ਉਪ-ਇਕਾਈ
1/10 ਕਾਕ
1/100 ਸਨ
ਨਿਸ਼ਾਨ ਤਸਵੀਰ:Cambrial.svg
ਸਿੱਕੇ 50, 100, 200, 500 ਰਿਆਲ
ਬੈਂਕਨੋਟ
Freq. used 100, 500, 1000, 2000, 5000, 10,000, 20,000, 50,000 ਰਿਆਲ
Rarely used 50, 100,000 ਰਿਆਲ

ਰਿਆਲ (ਖਮੇਰ: រៀល; ਨਿਸ਼ਾਨ: ; ਕੋਡ: KHR) ਕੰਬੋਡੀਆ ਦੀ ਮੁਦਰਾ ਹੈ। ਪਹਿਲਾ ਰਿਆਲ 1953 ਤੋਂ ਮਈ 1975 ਤੱਕ ਜਾਰੀ ਕੀਤਾ ਜਾਂਦਾ ਸੀ। 1975 ਤੋਂ ਲੈ ਕੇ 1980 ਤੱਕ ਇਸ ਦੇਸ਼ ਦੀ ਕੋਈ ਮੁਦਰਾ ਨਹੀਂ ਸੀ। ਹੁਣ 1 ਅਪਰੈਲ, 1980 ਤੋਂ ਦੂਜਾ ਰਿਆਲ ਜਾਰੀ ਕੀਤਾ ਜਾਂਦਾ ਹੈ। ਪਰ ਇਹ ਮੁਦਰਾ ਲੋਕਾਂ ਵਿੱਚ ਜ਼ਿਆਦਾ ਪ੍ਰਸਿੱਧ ਨਹੀਂ ਹੋਈ ਕਿਉਂਕਿ ਬਹੁਤੇ ਕੰਬੋਡੀਆਈ ਵਿਦੇਸ਼ੀ ਮੁਦਰਾਵਾਂ ਨੂੰ ਪਹਿਲ ਦਿੰਦੇ ਹਨ।[1]

ਹਵਾਲੇ[ਸੋਧੋ]