ਬ੍ਰਾਜ਼ੀਲੀ ਰਿਆਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬ੍ਰਾਜ਼ੀਲੀ ਰਿਆਲ
real brasileiro (ਪੁਰਤਗਾਲੀ)
ਸਭ ਤੋਂ ਨਵੀਂ ਲੜੀ ਦੇ 100 ਰਿਆਲ, ਫ਼ਰਵਰੀ 2010 ਦੀ ਘੋਸ਼ਣਾ। 13 ਦਸੰਬਰ 2010 ਨੂੰ ਜਾਰੀ।[1][2]
ਸਭ ਤੋਂ ਨਵੀਂ ਲੜੀ ਦੇ 100 ਰਿਆਲ,
ਫ਼ਰਵਰੀ 2010 ਦੀ ਘੋਸ਼ਣਾ। 13 ਦਸੰਬਰ 2010 ਨੂੰ ਜਾਰੀ।[1][2]
ISO 4217 ਕੋਡ BRL
ਕੇਂਦਰੀ ਬੈਂਕ ਬ੍ਰਾਜ਼ੀਲ ਕੇਂਦਰੀ ਬੈਂਕ
ਵੈੱਬਸਾਈਟ http://www.bcb.gov.br
ਵਰਤੋਂਕਾਰ  ਬ੍ਰਾਜ਼ੀਲ
ਫੈਲਾਅ 5.84%, 2012
ਸਰੋਤ ਬ੍ਰਾਜ਼ੀਲ ਕੇਂਦਰੀ ਬੈਂਕ
ਤਰੀਕਾ CPI
ਉਪ-ਇਕਾਈ
1/100 ਸੇਂਤਾਵੋ
ਨਿਸ਼ਾਨ R$
ਬਹੁ-ਵਚਨ Reais
ਸਿੱਕੇ
Freq. used 5, 10, 25, 50 ਸਿੰਤਾਵੋ, R$1
Rarely used 1 centavo (2006 ਵਿੱਚ ਬੰਦ ਹੋ ਗਿਆ)
ਬੈਂਕਨੋਟ
Freq. used R$2, R$5, R$10, R$20, R$50
Rarely used R$1 (ਕਾਸਾ ਦੇ ਮੋਇਦਾ ਦੋ ਬ੍ਰਾਜ਼ੀਲ), R$100
ਛਾਪਕ ਕਾਸਾ ਦੇ ਮੋਇਦਾ ਦੋ ਬ੍ਰਾਜ਼ੀਲ
ਵੈੱਬਸਾਈਟ http://www.casadamoeda.gov.br
ਟਕਸਾਲ ਕਾਸਾ ਦੇ ਮੋਇਦਾ ਦੋ ਬ੍ਰਾਜ਼ੀਲ
ਵੈੱਬਸਾਈਟ http://www.casadamoeda.gov.br

ਰਿਆਲ (ਅੰਗਰੇਜ਼ੀ ਉਚਾਰਨ: /rˈɑːl/; ਬ੍ਰਾਜ਼ੀਲੀਆਈ ਪੁਰਤਗਾਲੀ: [ʁeˈaw]; ਬਹੁ. reais/ਰਿਆਈਸ) ਬ੍ਰਾਜ਼ੀਲ ਦੀ ਅਜੋਕੀ ਮੁਦਰਾ ਹੈ। ਇਹਦਾ ਨਿਸ਼ਾਨ R$ ਅਤੇ ISO ਕੋਡ BRL ਹੈ। ਇੱਕ ਰਿਆਲ ਵਿੱਚ 100 ਸਿੰਤਾਵੋ (ਸੌਵੇਂ ਹਿੱਸੇ) ਹੁੰਦੇ ਹਨ।

ਹਵਾਲੇ[ਸੋਧੋ]

  1. Brazil new 50- and 100-real notes confirmed BanknoteNews.com. Retrieved 2011-10-20.
  2. Rodrigues, Lorenna (February 3, 2010). "BC lança nova família de notas do real em tamanhos diferentes" [Central Bank to launch new banknote series]. Folha de S. Paulo (in Portuguese). Retrieved 2010-02-03.  Unknown parameter |trans_title= ignored (help)