ਸਮੱਗਰੀ 'ਤੇ ਜਾਓ

ਪਨਾਮਾਈ ਬਾਲਬੋਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਨਾਮਾਈ ਬਾਲਬੋਆ
Balboa Panameña (ਸਪੇਨੀ)
½ ਬਾਲਬੋਆ (ਮੂਹਰਲਾ) ½ ਬਾਲਬੋਆ (ਪਿਛਲਾ)
½ ਬਾਲਬੋਆ
(ਮੂਹਰਲਾ)
½ ਬਾਲਬੋਆ
(ਪਿਛਲਾ)
ISO 4217 ਕੋਡ PAB
ਕੇਂਦਰੀ ਬੈਂਕ ਪਨਾਮਾ ਰਾਸ਼ਟਰੀ ਬੈਂਕ
ਵੈੱਬਸਾਈਟ www.banconal.com.pa
ਵਰਤੋਂਕਾਰ ਫਰਮਾ:Country data ਪਨਾਮਾ (ਯੂ.ਐੱਸ. ਡਾਲਰ ਸਮੇਤ)
ਇਹਨਾਂ ਨਾਲ਼ ਜੁੜੀ ਹੋਈ ਯੂ.ਐੱਸ. ਡਾਲਰ ਤੁਲ
ਉਪ-ਇਕਾਈ
1/100
ਸਿੰਤੇਸੀਮੋ
ਨਿਸ਼ਾਨ B/.
ਸਿੱਕੇ 1 ਅਤੇ 5 ਸਿੰਤੇਸੀਮੋ, 110, ¼, ½, 1 & 2 ਬਾਲਬੋਆ
ਬੈਂਕਨੋਟ ਕੋਈ ਨਹੀਂ (ਯੂ.ਐੱਸ. ਡਾਲਰ ਵਰਤੇ ਜਾਂਦੇ ਹਨ ਭਾਵੇਂ ਨਾਂ ਵਜੋਂ ਬਾਲਬੋਆ ਕਹਿ ਕੇ ਬੁਲਾਏ ਜਾਂਦੇ ਹਨ)
1 ਪਨਾਮਾ ਹੁਣ ਯੂ.ਐੱਸ.ਡਾਲਰ ਦੇ ਨੋਟ ਵਰਤਦਾ ਹੈ।

ਬਾਲਬੋਆ (ਨਿਸ਼ਾਨ: B/.; ISO 4217: PAB), ਸੰਯੁਕਤ ਰਾਜ ਡਾਲਰ ਸਮੇਤ ਪਨਾਮਾ ਦੀ ਅਧਿਕਾਰਕ ਮੁਦਰਾ ਹੈ। ਇਹਦਾ ਨਾਂ ਸਪੇਨੀ ਖੋਜੀ ਬਾਸਕੋ ਨੁਞੇਸ ਦੇ ਬਾਲਬੋਆ ਦੇ ਸਨਮਾਨ ਵਜੋਂ ਰੱਖਿਆ ਗਿਆ ਹੈ। ਇੱਕ ਬਾਲਬੋਆ ਵਿੱਚ 100 ਸਿੰਤੇਸੀਮੋ ਹੁੰਦੇ ਹਨ।

ਹਵਾਲੇ[ਸੋਧੋ]