ਇਰਾਨੀ ਰਿਆਲ
ਇਰਾਨੀ ਰਿਆਲ | |||
---|---|---|---|
ریال (ਫ਼ਾਰਸੀ) | |||
| |||
ISO 4217 ਕੋਡ | IRR | ||
ਕੇਂਦਰੀ ਬੈਂਕ | ਇਰਾਨ ਦੇ ਇਸਲਾਮੀ ਗਣਰਾਜ ਦਾ ਕੇਂਦਰੀ ਬੈਂਕ | ||
ਵੈੱਬਸਾਈਟ | www.cbi.ir | ||
ਵਰਤੋਂਕਾਰ | ![]() | ||
ਫੈਲਾਅ | 27.4% (2012 ਦਾ ਅੰਦਾਜ਼ਾ) - ਇਰਾਨੀ ਅਧਿਕਾਰਕ ਅੰਦਾਜ਼ਾ | ||
ਸਰੋਤ | Payvand.com | ||
Superunit | |||
10 | toman (ਗ਼ੈਰ-ਅਧਿਕਾਰਕ) | ||
ਨਿਸ਼ਾਨ | ![]() | ||
ਸਿੱਕੇ | |||
Freq. used | 250, 500, 1000 ਰਿਆਲ | ||
Rarely used | 50, 100, 2000, 5000 ਰਿਆਲ | ||
ਬੈਂਕਨੋਟ | 100, 200, 500, 1000, 2000, 5000, 10000, 20000, 50000, 100000 ਰਿਆਲ |
ਰਿਆਲ (ਫਾਰਸੀ: ریال; ISO 4217 ਕੋਡ IRR) ਇਰਾਨ ਦੀ ਮੁਦਰਾ ਹੈ। ਇਹਦਾ ਨਾਂ ਸਪੇਨੀ ਰਿਆਲ (Real) ਤੋਂ ਆਇਆ ਹੈ ਜੋ ਕਈ ਸਦੀਆਂ ਲਈ ਸਪੇਨ ਦੀ ਮੁਦਰਾ ਸੀ।[1]