ਵੀਅਤਨਾਮੀ ਦੋਙ
ਦਿੱਖ
| đồng Việt Nam | |
|---|---|
| ਤਸਵੀਰ:50dong1985.jpg 50 ਦੋਙ | |
| ISO 4217 | |
| ਕੋਡ | VND (numeric: 704) |
| Unit | |
| ਨਿਸ਼ਾਨ | ₫ U+20AB ₫ dong sign |
| Denominations | |
| ਉਪਯੂਨਿਟ | |
| 1/10 | ਹਾਓ |
| 1/100 | ਸ਼ੂ ਇਹ ਦੋਵੇਂ ਉਪ-ਇਕਾਈਆਂ ਕਈ ਸਾਲਾਂ ਤੋਂ ਬੇਕਾਰ ਹਨ |
| ਬੈਂਕਨੋਟ | 100₫, 200₫, 500₫, 1,000₫, 2,000₫, 5,000₫ (ਇਹ ਪਹਿਲੇ ਛੇ ਪੁਰਾਣੇ ਜਾਰੀ ਕੀਤੇ ਗਏ ਹਨ, ਪਰ ਅਜੇ ਵੀ ਪ੍ਰਚੱਲਤ ਹਨ), 10,000₫, 20,000₫, 50,000₫, 100,000₫, 200,000₫, 500,000₫ |
| Coins | 200₫, 500₫, 1000₫, 2000₫, 5000₫ |
| Demographics | |
| ਵਰਤੋਂਕਾਰ | |
| Issuance | |
| ਕੇਂਦਰੀ ਬੈਂਕ | ਵੀਅਤਨਾਮ ਸਟੇਟ ਬੈਂਕ |
| ਵੈੱਬਸਾਈਟ | www.sbv.gov.vn |
| Valuation | |
| Inflation | 18.7% |
| ਸਰੋਤ | 2011[1] |
ਦੋਙ (/ˈdɒŋ/; ਵੀਅਤਨਾਮੀ: [ɗôŋm]) (ਨਿਸ਼ਾਨ: ₫; ਕੋਡ: VND) 3 ਮਈ, 1978 ਤੋਂ ਵੀਅਤਨਾਮ ਦੀ ਮੁਦਰਾ ਹੈ। ਇਹਨੂੰ ਵੀਅਤਨਾਮ ਸਟੇਟ ਬੈਂਕ ਜਾਰੀ ਕਰਦਾ ਹੈ। ਪਹਿਲਾਂ ਇੱਕ ਦੋਙ ਵਿੱਚ 10 ਹਾਓ ਹੁੰਦੇ ਸਨ ਅਤੇ ਅੱਗੋਂ 1 ਹਾਓ ਵਿੱਚ 10 ਸ਼ੂ ਪਰ ਹੁਣ ਇਹ ਵਰਤੇ ਨਹੀਂ ਜਾਂਦੇ।