ਸ਼ਾਮ (ਇਲਾਕਾ)
ਦਿੱਖ
(ਲਿਵਾਂਤ ਤੋਂ ਮੋੜਿਆ ਗਿਆ)
| ਸ਼ਾਮ | |
|---|---|
| ਦੇਸ਼ ਅਤੇ ਇਲਾਕੇ | ਫਰਮਾ:Country data Cyprus ਫਰਮਾ:Country data State of Palestine Palestine |
| ਅਬਾਦੀ | 47,129,325[1] |
| ਬੋਲੀਆਂ | ਸ਼ਾਮੀ ਅਰਬੀ, ਅਰਾਮਾਈ, ਅਰਮੀਨੀਆਈ, ਸਿਰਕਾਸੀ, ਯੂਨਾਨੀ, ਹਿਬਰੂ, ਕੁਰਦੀ, ਲਾਦੀਨੋ, ਤੁਰਕ। |
| ਵਕਤੀ ਜੋਨਾਂ | UTC+02:00 (ਈ.ਈ.ਟੀ.) (ਤੁਰਕੀ ਅਤੇ ਸਾਈਪ੍ਰਸ) |
ਸ਼ਾਮ ਜਾਂ ਅਸ਼-ਸ਼ਾਮ ਜਾਂ ਲਿਵਾਂਤ (/ləˈvænt/), ਜਿਹਨੂੰ ਪੂਰਬੀ ਭੂ-ਮੱਧ ਵੀ ਆਖਿਆ ਜਾਂਦਾ ਹੈ, ਇੱਕ ਭੂਗੋਲਕ ਅਤੇ ਸੱਭਿਆਚਾਰਕ ਇਲਾਕਾ ਹੈ ਜਿਸ ਵਿੱਚ "ਆਨਾਤੋਲੀਆ ਅਤੇ ਮਿਸਰ ਵਿਚਲੇ ਪੂਰਬੀ ਭੂ-ਮੱਧ ਸਾਗਰ ਦੇ ਤੱਟਨੁਮਾ ਇਲਾਕੇ" ਆਉਂਦੇ ਹਨ।[2] ਅੱਜਕੱਲ੍ਹ ਸ਼ਾਮ ਵਿੱਚ ਸਾਈਪ੍ਰਸ, ਇਜ਼ਰਾਇਲ, ਜਾਰਡਨ, ਲਿਬਨਾਨ, ਸੀਰੀਆ, ਫ਼ਲਸਤੀਨ ਅਤੇ ਦੱਖਣੀ ਤੁਰਕੀ ਦੇ ਹਿੱਸੇ (ਪਹਿਲੋਂ ਦੀ ਹਲਬ ਵਿਲਾਇਤ) ਆਉਂਦੇ ਹਨ।