ਸਮੱਗਰੀ 'ਤੇ ਜਾਓ

2008 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(੨੦੦੮ ਓਲੰਪਿਕ ਖੇਡਾਂ ਤੋਂ ਮੋੜਿਆ ਗਿਆ)
ਤਸਵੀਰ:LogoBeijing2008.jpg
2008 ਓਲੰਪਿਕ ਖੇਡਾਂ ਦਾ ਲੋਗੋ
2008 ਓਲੰਪਿਕ ਖੇਡਾਂ ਦੇ ਅਖਾੜਿਆਂ ਦਾ ਨਕਸ਼ਾ

2008 ਓਲੰਪਿਕ ਖੇਡਾਂ, ਬੀਜੀਂਗ, ਚੀਨ ਵਿੱਚ ਹੋਇਆਂ ਹਨ। ਇਹ ਖੇਡਾਂ ਅਗਸਤ 8 ਤੋਂ ਅਗਸਤ 24 ਤੱਕ ਚੱਲੀਆਂ।

ਮੈਡਲ

[ਸੋਧੋ]

ਬੀਜ਼ਿੰਗ ਓਲੰਪਿਕ ਵਿੱਚ ਚੀਨ 51 ਸੋਨ ਤਮਗੇ ਜਿੱਤ ਕੇ ਪਹਿਲੇ ਨੰ. ਤੇ ਸੀ। ਭਾਰਤ ਸਿਰਫ 1 ਸੋਨ ਤਮਗਾ ਅਤੇ 2 ਕਾਂਸੀ ਤਮਗੇ ਜਿੱਤ ਕੇ 50ਵੇਂ ਸਥਾਨ ਤੇ ਸੀ।

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਚੀਨ (CHN)512128100
2 ਅਮਰੀਕਾ (USA)363836110
3 ਰੂਸ (RUS)23212973
4 ਗਰੈਟ ਬ੍ਰਿਟੈਨ (GBR)19131547
5 ਜਰਮਨੀ (GER)16101541
6 ਆਸਟ੍ਰੇਲੀਆ (AUS)14151746
7 ਸਾਊਥ ਕੋਰੀਆ (KOR)1310831
8 ਜਪਾਨ (JPN)961025
9 ਇਟਲੀ (ITA)891027
10 ਫ੍ਰਾਂਸ (FRA)7161841

ਬਾਹਰੀ ਕੜੀਆਂ

[ਸੋਧੋ]