ਅਸਮਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸਮਾਰਾ
ኣስመራ ਅਸਮੇਰਾ
ਪਿਚੋਲਾ ਰੋਮਾ - ፒኮላ ሮማ
ਉਪਨਾਮ: ਪਿਚੋਲਾ ਰੋਮਾ "ਛੋਟਾ ਰੋਮ"
ਗੁਣਕ: 15°20′N 38°56′E / 15.333°N 38.933°E / 15.333; 38.933
ਦੇਸ਼  ਇਰੀਤਰੀਆ
ਖੇਤਰ ਮੀਕੇਲ ਖੇਤਰ
ਜ਼ਿਲ੍ਹੇ 13
ਵਾਸੀ ਸੂਚਕ ਅਸਮਾਰੀਨੋ/ਅਸਮਾਰੀ
ਅਬਾਦੀ (2009)[1]
 - ਕੁੱਲ 6,49,000
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+3)
ਐਂਡਾ ਮਰੀਅਮ ਕਾਤਰਾਲੀ, ਅਸਮਾਰਾ

ਅਸਮਾਰਾ (ਅਰਬੀ: أسمرة, ਤਿਗਰੀਨੀਆ: ኣስመራ? ਵਾਸੀਆਂ ਵੱਲੋਂ ਅਸਮੇਰਾ ਕਰ ਕੇ ਜਾਣਿਆ ਜਾਂਦਾ, ਤਿਗਰੀਨੀਆ ਭਾਸ਼ਾ ਵਿੱਚ ਭਾਵ "ਚਾਰਾਂ (ਇਸਤਰੀ-ਲਿੰਗ ਬਹੁ-ਵਚਨ ਨੇ ਉਹਨਾਂ ਨੂੰ ਇੱਕ ਕੀਤਾ") ਇਰੀਤਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 649,000 ਹੈ।[1] 2325 ਮੀਟਰ ਦੀ ਉੱਚਾਈ ਉੱਤੇ ਇਹ ਸ਼ਹਿਰ ਇੱਕ ਢਲਾਣ ਦੇ ਤਲ ਉੱਤੇ ਸਥਿਤ ਹੈ ਜੋ ਇਰੀਤਰੀਆਈ ਪਹਾੜਾਂ ਅਤੇ ਵਡੇਰੀ ਰਿਫ਼ਟ ਘਾਟੀ ਦੋਹਾਂ ਦਾ ਉੱਤਰ-ਪੱਛਮੀ ਸਿਰਾ ਹੈ।

ਹਵਾਲੇ[ਸੋਧੋ]

  1. 1.0 1.1 "CIA - The World Factbook". Archived from the original on 15 ਮਈ 2020. Retrieved 2 September 2012.  Check date values in: |archive-date= (help) Archived 15 May 2020[Date mismatch] at the Wayback Machine.