ਜਿਬੂਤੀ (ਸ਼ਹਿਰ)
Jump to navigation
Jump to search
ਜਿਬੂਤੀ Djibouti (ਫ਼ਰਾਂਸੀਸੀ) Jabuuti (ਸੋਮਾਲੀ) Gabuuti (ਅਫ਼ਰ) جيبوتي (ਅਰਬੀ) |
|
---|---|
ਉਪਨਾਮ: ਤਜੂਰਾ ਦੀ ਖਾੜੀ ਦਾ ਮੋਤੀ | |
ਗੁਣਕ: 11°35′18″N 43°08′42″E / 11.58833°N 43.14500°E | |
ਦੇਸ਼ | ![]() |
ਖੇਤਰ | ਜਿਬੂਤੀ ਖੇਤਰ |
ਸਥਾਪਤ | 1888 |
ਅਬਾਦੀ (2012) | |
- ਕੁੱਲ | 6,04,013 |
ਸਮਾਂ ਜੋਨ | ਪੂਰਬੀ ਅਫ਼ਰੀਕੀ ਸਮਾਂ (UTC+3) |
ਜਿਬੂਤੀ (ਅਰਬੀ: جيبوتي, ਫ਼ਰਾਂਸੀਸੀ: Ville de Djibouti, ਸੋਮਾਲੀ: Magaalada Jabuuti, ਅਫ਼ਰ: Gabuuti) ਜਿਬੂਤੀ ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਤਟਵਰਤੀ ਜਿਬੂਤੀ ਖੇਤਰ ਵਿੱਚ ਤਜੂਰਾ ਦੀ ਖਾੜੀ ਉੱਤੇ ਸਥਿਤ ਹੈ। ਇਸ ਦੀ ਅਬਾਦੀ ਲਗਭਗ 6 ਲੱਖ ਹੈ ਜੋ ਦੇਸ਼ ਦੀ ਅਬਾਦੀ ਦੇ 60% ਤੋਂ ਵੱਧ ਹੈ। ਇਹ ਅਫ਼ਰੀਕਾ ਦੇ ਸਿੰਗ ਅਤੇ ਅਰਬ ਪਰਾਇਦੀਪ ਦਾ ਪ੍ਰਵੇਸ਼-ਦੁਆਰ ਹੈ ਅਤੇ ਦੇਸ਼ ਦਾ ਰਾਜਨੀਤਕ, ਵਪਾਰਕ, ਪ੍ਰਸ਼ਾਸਕੀ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸ ਸ਼ਹਿਰ ਨੂੰ ਮੂਲ ਤੌਰ ਉੱਤੇ ਫ਼ਰਾਂਸ ਵੱਲੋਂ 1888 ਵਿੱਚ ਤਜੂਰਾ ਦੀ ਖਾੜੀ ਉਤਲੇ ਇੱਕ ਪਰਾਇਦੀਪ ਉੱਤੇ ਬਣਾਇਆ ਗਿਆ ਸੀ।